ਕਾਨੂੰਨੀ ਉਲਝਣਾਂ ’ਚ ਫਸੀ ਸਰਹੱਦ ਪਾਰ ਲਵ ਮੈਰਿਜ, ਭਾਰਤੀ ਸਿੱਖ ਔਰਤ ਗ੍ਰਿਫ਼ਤਾਰ, ਭਾਰਤ ਡਿਪੋਰਟ ਕਰਨ ਦੀ ਤਿਆਰੀ
ਲਾਹੌਰ, 15 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪੁਲਿਸ ਨੇ ਸਥਾਨਕ ਮੁਸਲਿਮ ਨੌਜਵਾਨ ਨਾਲ ਵਿਆਹ ਕਰਨ ਵਾਲੀ ਭਾਰਤੀ ਸਿੱਖ ਔਰਤ ਸਰਬਜੀਤ ਕੌਰ (48) ਨੂੰ ਗ੍ਰਿਫ਼ਤਾਰ ਕਰ…
