ਏਸ਼ੀਆ ਕੱਪ 2025: ਭਾਰਤ ਦੀ ਟੀਮ ‘ਚ 7 ਖੱਬੇ ਬੱਲੇਬਾਜ਼, 3 ਆਲਰਾਊਂਡਰ; ਚੋਣਕਰਤਾਵਾਂ ਦੀ ਨਵੀਂ ਰਣਨੀਤੀ ਬਣੀ ਚਰਚਾ ਦਾ ਕੇਂਦਰ
ਮੁੰਬਈ, 20 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮੁੰਬਈ – ਜਿੱਥੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਮੀਂਹ ਨੇ ਸ਼ਹਿਰ ਨੂੰ ਜ਼ੋਰਦਾਰ ਝਟਕੇ ਦਿੱਤੇ, ਉੱਥੇ ਹੀ ਚਰਚਗੇਟ ਸਥਿਤ BCCI…