ਚੰਡੀਗੜ੍ਹ ਏਅਰਪੋਰਟ ’ਤੇ ਪੰਜਾਬ ਦੀਆਂ ਧੀਆਂ ਅਮਨਜੋਤ ਤੇ ਹਰਲੀਨ ਦਾ ਸ਼ਾਨਦਾਰ ਸਵਾਗਤ, ਪੰਜਾਬ ਸਰਕਾਰ ਵੱਲੋਂ ਮਿਲਿਆ ਖ਼ਾਸ ਸਵਾਗਤ
ਚੰਡੀਗੜ੍ਹ, 11 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੀਆਂ ਮਹੱਤਵਪੂਰਨ ਖਿਡਾਰਨਾਂ, ਅਮਨਜੋਤ ਕੌਰ ਅਤੇ ਹਰਲੀਨ ਕੌਰ, ਦੋਵੇਂ ਮੋਹਾਲੀ ਦੀਆਂ ਰਹਿਣ ਵਾਲੀਆਂ ਹਨ, ਨੇ ਅੱਜ…
