ਕ੍ਰੈਡਿਟ ਕਾਰਡ ਹੋਲਡਰ ਦੀ ਮੌਤ ਤੋਂ ਬਾਅਦ ਪਰਿਵਾਰ ਭਰੇਗਾ ਬਿੱਲ! ਕੀ ਰਿਕਵਰੀ ਏਜੰਟ ਦੇ ਸਕਦਾ ਹੈ ਅਜਿਹੀ ਧਮਕੀ?
ਨਵੀਂ ਦਿੱਲੀ 23 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਤਿਉਹਾਰਾਂ ਦੇ ਸੀਜ਼ਨ ‘ਚ ਕ੍ਰੈਡਿਟ ਕਾਰਡ (Credit Card) ਦੀ ਵਰਤੋਂ ਧੜੱਲੇ ਨਾਲ ਕੀਤੀ ਜਾਂਦੀ ਹੈ। ਲੋਕ ਹਰ ਛੋਟੀ-ਵੱਡੀ ਚੀਜ਼ ਖ਼ਰੀਦਣ ਲਈ…
