Gold Price Today: ਸੋਨੇ ਦੀ ਚਮਕ ਮੁੜ ਤੇਜ਼, ਚਾਂਦੀ ਨੇ ਵੀ ਦਿੱਤਾ ਸਰਪ੍ਰਾਈਜ਼ — ਜਾਣੋ ਅੱਜ ਦੇ ਰੇਟ
ਨਵੀਂ ਦਿੱਲੀ, 03 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਵਿਆਹਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਸੋਨੇ ਦੀਆਂ ਕੀਮਤਾਂ (Gold Price Today)ਫਿਰ ਤੋਂ ਵਧਣ ਲੱਗ ਪਈਆਂ। ਚਾਂਦੀ ਦੀਆਂ ਕੀਮਤਾਂ ਵੀ ਵਧ ਗਈਆਂ…
