ਵਰਧਮਾਨ ਏ.ਐਂਡ ਈ ਦੇ ਗਲੋਬਲ ਪ੍ਰੈਜ਼ੀਡੈਂਟ ਕ੍ਰਿਸਟਾਫਰ ਰੇਂਡਲ ਏਲਟ ਨੇ ਰੈੱਡ ਕਰਾਸ ਦਫ਼ਤਰ ਦਾ ਕੀਤਾ ਦੌਰਾ
ਹੁਸ਼ਿਆਰਪੁਰ, 9 ਫਰਵਰੀ (ਪੰਜਾਬੀ ਖ਼ਬਰਨਾਮਾ)ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਵਰਧਮਾਨ ਏ.ਐਂਡ ਈ ਦੇ ਗਲੋਬਲ ਪ੍ਰੈਜੀਡੈਂਟ ਕ੍ਰਿਸਟਾਫਰ ਰੇਂਡਲ ਏਲਟ ਨੇ ਰੈੱਡ ਕਰਾਸ ਸੁਸਾਇਟੀ ਦਫ਼ਤਰ ਦਾ ਦੌਰਾ ਕੀਤਾ।…