Tag: ChakkiPul

ਚੱਕੀ ਪੁਲ ਨੂੰ ਨੁਕਸਾਨ ਕਾਰਨ ਜਲੰਧਰ-ਜੰਮੂ ਰੇਲ ਰੂਟ ਠੱਪ, 90 ਟ੍ਰੇਨਾਂ ਦੀ ਆਵਾਜਾਈ ਰੁਕੀ

ਜਲੰਧਰ, 26 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਲਗਾਤਾਰ ਪੈ ਰਹੇ ਮੀਂਹ ਕਾਰਨ ਪਠਾਨਕੋਟ ‘ਚ ਚੱਕੀ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਬਿਆਸ ਨਦੀ ਉੱਤੇ ਬਣੇ ਇਸ ਪੁਲ਼ ਹੇਠਾਂ ਮਿੱਟੀ ਧਸਣ…