ਪੰਜਾਬ ਸਰਕਾਰ ਨੇ 4500 ਕਰੋੜ ਦੀ ਯੋਜਨਾਂ ਤਿਆਰ ਕਰਕੇ ਸੂਬੇ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਕੀਤਾ ਉਪਰਾਲਾ
ਨੰਗਲ, 13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਪਾਣੀ ਨੂੰ ਹੋਰ ਸੂਬਿਆਂ ਨੂੰ ਦੇਣ ਤੋ ਰੋਕਣ ਲਈ ਦਿਨ ਰਾਤ ਹੋ ਰਹੀ ਪਹਿਰੇਦਾਰੀ ਵਿੱਚ ਸਮੂਲੀਅਤ ਕਰਨ ਲਈ ਪੰਜਾਬ ਦੇ ਵੱਖ ਵੱਖ ਕੋਨਿਆਂ…