Tag: CanadaHealthcare

ਕੈਨੇਡਾ ਦੇ ਸਿਹਤ ਸਿਸਟਮ ਦੀ ਖੁੱਲ੍ਹੀ ਪੋਲ! 60 ਲੱਖ ਲੋਕ ਮੁੱਢਲੀਆਂ ਸਿਹਤ ਸੇਵਾਵਾਂ ਤੋਂ ਵਾਂਝੇ, ਡਾਕਟਰ ਦੀ ਅਪਾਇੰਟਮੈਂਟ ਲਈ ਵੀ ਕਰਨਾ ਪੈਂਦਾ ਇੰਤਜ਼ਾਰ

ਕੈਨੇਡਾ 27 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫਰਮੇਸ਼ਨ (CIHI) ਦੀ ਨਵੀਂ ਰਿਪੋਰਟ ਮੁਤਾਬਕ, ਸਾਲ 2025 ਦੌਰਾਨ ਕੈਨੇਡਾ ਵਿੱਚ 83 ਫ਼ੀਸਦੀ ਬਾਲਗਾਂ ਅਤੇ 89 ਫ਼ੀਸਦੀ ਬੱਚਿਆਂ…