Food Inflation: ਮੁੜ ਵਧੇਗੀ ਮਹਿੰਗਾਈ! ਪਿਆਜ਼-ਟਮਾਟਰ ਨੇ ਦਿੱਤੀ ਰਾਹਤ, ਪਰ ਆਲੂ ਦੀਆਂ ਵਧਣ ਲੱਗੀਆਂ ਕੀਮਤਾਂ
Inflation in India(ਪੰਜਾਬੀ ਖ਼ਬਰਨਾਮਾ): ਦੇਸ਼ ‘ਚ ਪਿਛਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ ‘ਚ ਗਿਰਾਵਟ ਆਈ ਹੈ। ਮਾਰਚ ‘ਚ ਪ੍ਰਚੂਨ ਮਹਿੰਗਾਈ ਦਰ 9 ਮਹੀਨਿਆਂ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਸੀ।…
