ਭਾਰਤੀ ਕ੍ਰਿਪਟੋਕਰੰਸੀ ਐਕਸਚੇਂਜ WazirX ‘ਤੇ ਹੋਇਆ ਸਾਈਬਰ ਹਮਲਾ, 1900 ਕਰੋੜ ਦੀ ਕ੍ਰਿਪਟੋਕਰੰਸੀ ਚੋਰੀ, ਪੜ੍ਹੋ ਡਿਟੇਲ
(ਪੰਜਾਬੀ ਖਬਰਨਾਮਾ): ਭਾਰਤੀ ਕ੍ਰਿਪਟੋਕਰੰਸੀ ਐਕਸਚੇਂਜ ਵਜ਼ੀਰ-ਐਕਸ (WazirX) ‘ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਹੈਕਰਾਂ ਨੇ ਐਕਸਚੇਂਜ ਵਾਲਿਟ ਤੋਂ 230 ਮਿਲੀਅਨ ਡਾਲਰ (1,923 ਕਰੋੜ ਰੁਪਏ) ਦੀ ਡਿਜੀਟਲ ਜਾਇਦਾਦ ਚੋਰੀ ਕਰ ਲਈ। ਕੰਪਨੀ…
