NPS ਜਾਂ UPS: ਕਿਹੜੀ ਸਕੀਮ ਬਿਹਤਰ? ਲੱਖਾਂ ਰੁਪਏ ਗੁਆ ਕੇ ਮਿਲਦੇ ਸਿਰਫ ਕੁਝ ਹਜ਼ਾਰ, ਸਭ ਤੋਂ ਵੱਡੀ ਕਮੀ ਕੀ ਹੈ?
27 ਅਗਸਤ 2024 : ਸਰਕਾਰ ਨੇ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੇ ਵਿਰੋਧ ਨੂੰ ਸ਼ਾਂਤ ਕਰਨ ਅਤੇ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਜ਼ਬੂਤ ਬੁਢਾਪਾ ਪੈਨਸ਼ਨ ਦੇਣ ਲਈ ਨਵਾਂ ਫਾਰਮੂਲਾ ਪੇਸ਼ ਕੀਤਾ…