Tag: BreakingNews

ਹਾਰਵਰਡ ਨਾਲ ਜੁੜੇ ਡੋਨਾਲਡ ਟਰੰਪ ਦੇ ਹੁਕਮਾਂ ‘ਤੇ ਅਮਰੀਕੀ ਅਦਾਲਤ ਵੱਲੋਂ ਅਸਥਾਈ ਰੋਕ ਲੱਗੀ

06 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਇੱਕ ਸੰਘੀ ਜੱਜ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਐਲਾਨ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਹੈ, ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ…

ਜਸਟਿਸ ਵਰਮਾ ਖ਼ਿਲਾਫ਼ ਮਾਨਸੂਨ ਵਿੱਚ ਮਹਾਂਅਭਿਯੋਗ,ਘਰ ‘ਚੋਂ ਸੜੇ ਹੋਏ ਨੋਟ ਹੋਏ ਸਨ ਬਰਾਮਦ

28 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਕੇਂਦਰ ਸਰਕਾਰ ਨਕਦੀ ਘੁਟਾਲੇ ਦੇ ਇਲਜ਼ਾਮ ਵਿੱਚ ਘਿਰੇ ਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਾਨਸੂਨ ਸੈਸ਼ਨ ਵਿੱਚ ਮਹਾਂਅਭਿਯੋਗ ਪ੍ਰਸਤਾਵ ਲਿਆਉਣ ਦੀ ਤਿਆਰੀ ਕਰ ਰਹੀ ਹੈ। ਸਰਕਾਰ…

ਸਰਕਾਰ ਨੇ ਤੁਰਕੀ ਖ਼ਿਲਾਫ ਵੱਡਾ ਫੈਸਲਾ ਲੈਂਦਿਆਂ Celebi ਏਅਰਪੋਰਟ ਦੀ ਸੁਰੱਖਿਆ ਕਲੀਅਰੰਸ ਰੱਦ ਕੀਤੀ

16 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਸਰਕਾਰ ਨੇ ਤੁਰਕੀ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਿਵਲ ਏਵੀਏਸ਼ਨ ਬਿਊਰੋ (Bureau of Civil Aviation) ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਤੁਰਕੀ ਹਵਾਈ…

ਚੱਲਦੀ ਬੱਸ ਵਿੱਚ ਅੱਗ ਲੱਗੀ, 5 ਸਵਾਰੀਆਂ ਜ਼ਿੰਦਾ ਜਲ ਗਈਆਂ ਅਤੇ ਕਈ ਜ਼ਖਮੀ ਹੋਏ

15 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਬਿਹਾਰ ਤੋਂ ਦਿੱਲੀ ਜਾ ਰਹੀ ਇੱਕ ਸਲੀਪਰ ਬੱਸ ਨੂੰ ਅੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ…

ਮਸ਼ਹੂਰ ਰੈਪਰ ‘ਤੇ ਜੇਲ੍ਹ ਵਿੱਚ ਜਾਨਲੇਵਾ ਹਮਲਾ, ਸਰੀਰ ‘ਤੇ 14 ਵਾਰ ਚਾਕੂ ਮਾਰੇ ਗਏ

14 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਸ਼ਹੂਰ ਰੈਪਰ Tory Lanez ਬਾਰੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਰੈਪਰ ਉੱਤੇ ਕੈਲੀਫੋਰਨੀਆ ਦੀ ਇੱਕ ਜੇਲ੍ਹ ਵਿੱਚ ਚਾਕੂ ਮਾਰ ਕੇ ਜਾਨਲੇਵਾ…

ਧਮਾਕਿਆਂ ਨਾਲ ਸ਼ੁਰੂ ਹੋਇਆ ਪਾਕਿਸਤਾਨ ਦਾ ਸ਼ਨੀਵਾਰ, ਪਰ ਸ਼ਾਮ ਤੱਕ ਗੋਡੇ ਟੇਕਣੇ ਪਏ

12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): 7 ਮਈ ਦੀ ਅੱਧੀ ਰਾਤ ਤੋਂ 9 ਮਈ ਦੀ ਸ਼ਾਮ ਤੱਕ ਲਗਭਗ 72 ਘੰਟੇ ਤੱਕ ਚੱਲੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਨੇ ਪੂਰੇ ਉਪ…

ਸ਼ੁਰੂਆਤੀ ਕਾਰੋਬਾਰ ਵਿੱਚ ਵਧਦੇ ਤਣਾਅ ਦੇ ਨਾਲ ਸੈਂਸੈਕਸ ਅਤੇ ਨਿਫਟੀ ਘਟੇ

09 ਮਈ,2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਣ ਕਾਰਨ ਇਕ ਵੱਡੇ ਟਕਰਾਅ ਦੇ ਡਰ ਵਜੋਂ ਸ਼ੁੱਕਰਵਾਰ ਨੂੰ ਸਟਾਕ ਮਾਰਕੀਟ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫ਼ਟੀ ਡਿੱਗ ਗਏ। ਪਿਛਲੇ ਦਿਨ…

ਭਾਰਤ-ਪਾਕਿਸਤਾਨ ਟਕਰਾਅ ’ਚ ਸਾਡਾ ਕੋਈ ਹਿੱਸਾ ਨਹੀਂ: ਵੈਂਸ

09 ਮਈ,2025 (ਪੰਜਾਬੀ ਖਬਰਨਾਮਾ ਬਿਊਰੋ): ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਟਕਰਾਅ ਨਾਲ ਉਨ੍ਹਾਂ ਦਾ ‘ਬੁਨਿਆਦੀ ਤੌਰ ’ਤੇ ਕੋਈ ਲੈਣਾ ਦੇਣਾ ਨਹੀਂ…

ਭਾਰਤ ‘ਚ ਹੋਏ ਡਰੋਨ ਹਮਲਿਆਂ ਨਾਲ ਸੰਬੰਧ ਹੋਣ ਤੋਂ ਪਾਕਿਸਤਾਨ ਨੇ ਕੀਤਾ ਇਨਕਾਰ

09 ਮਈ,2025 (ਪੰਜਾਬੀ ਖਬਰਨਾਮਾ ਬਿਊਰੋ): ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਉਸ ਨੇ ਭਾਰਤ ਵਿਚ ਕਈ ਥਾਵਾਂ ’ਤੇ ਹਮਲਾ ਕੀਤਾ ਹੈ। ਪਾਕਿਸਤਾਨ ਕਿਹਾ…

ਭਾਰਤ-ਪਾਕਿਸਤਾਨ ਵਿਚ ਜੰਗ ਦੀ ਸਥਿਤੀ? ਜਾਣੋ ਫੈਸਲਾ ਕੌਣ ਕਰਦਾ ਹੈ

09 ਮਈ,2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਹਾਲ ਹੀ ਵਿੱਚ ਹੋਈ ਝੜਪ ਤੋਂ ਬਾਅਦ, ਪੂਰੇ ਦੇਸ਼ ਵਿੱਚ ਜੰਗ ਵਰਗੀ ਸਥਿਤੀ ਪੈਦਾ ਹੋ ਗਈ ਹੈ। ਵੀਰਵਾਰ ਰਾਤ ਨੂੰ, ਪਾਕਿਸਤਾਨ ਨੇ…