Tag: BreakingNews

8ਵਾਂ ਪੇ ਕਮਿਸ਼ਨ : ਨਵੇਂ IAS ਅਧਿਕਾਰੀ ਦੀ ਐਂਟਰੀ, ਕੇਂਦਰੀ ਕਰਮਚਾਰੀਆਂ ਲਈ ਵੱਡਾ ਅਪਡੇਟ

ਨਵੀਂ ਦਿੱਲੀ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਕੇਂਦਰੀ ਮੁਲਾਜ਼ਮਾਂ ਲਈ 8ਵੇਂ ਤਨਖਾਹ ਕਮਿਸ਼ਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕਮਿਸ਼ਨ ਵਿੱਚ ਅਧਿਕਾਰੀਆਂ ਦੀ ਗਿਣਤੀ ਲਗਾਤਾਰ ਵਧ ਰਹੀ…

ਬੰਗਾਲ ਤੇ ਅਸਾਮ ਦੀ ਜਿੱਤ ਨਾਲ ਭਾਜਪਾ ਨੂੰ ਨਵੀਂ ਤਾਕਤ, ਉਤਰਾਖੰਡ ਵਿੱਚ ਹੈਟ੍ਰਿਕ ਦੀਆਂ ਆਸਾਂ ਮਜ਼ਬੂਤ

ਦੇਹਰਾਦੂਨ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬੰਗਾਲ ਅਤੇ ਅਸਾਮ ਵਿੱਚ ਭਾਰੀ ਬਹੁਮਤ ਨਾਲ ਮਿਲੀ ਜਿੱਤ ਨੇ ਉਤਰਾਖੰਡ ਵਿੱਚ ਵੀ ਭਾਜਪਾ ਦੇ ਮਨੋਬਲ ਨੂੰ ‘ਬੂਸਟਰ ਡੋਜ਼’ ਦੇ ਦਿੱਤੀ ਹੈ। ਪਾਰਟੀ…

ਰਾਸ਼ਟਰਪਤੀ ਮਿਲਣ ਤੋਂ ਬਾਅਦ ਰਾਘਵ ਚੱਢਾ ਦਾ ਤਿੱਖਾ ਬਿਆਨ, BJP ‘ਤੇ ਨਿਸ਼ਾਨਾ

ਨਵੀਂ ਦਿੱਲੀ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਰਾਘਵ ਚੱਢਾ ਨੇ ਅੱਜ ਦੇਸ਼ ਦੇ ਰਾਸ਼ਟਰਪਤੀ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਚੱਢਾ ਨੇ…

ਪਾਕਿਸਤਾਨੀ ਸਾਜ਼ਿਸ਼ ਵਿਰੁੱਧ ਐਕਸ਼ਨ: ਮਸ਼ੀਨ ਗੰਨ ਮਾਮਲੇ ‘ਚ ਗ੍ਰਿਫ਼ਤਾਰ 3 ਮੁਲਜ਼ਮਾਂ ਤੋਂ ਪੁੱਛਗਿੱਛ ਕਰੇਗੀ STF

ਅੰਮ੍ਰਿਤਸਰ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਆਈਐਸਆਈ ਦੁਆਰਾ ਭੇਜੀ ਗਈ ਇਕ ਮਸ਼ੀਨ ਗੰਨ, ਦੋ ਮੈਗਜ਼ੀਨਾਂ ਅਤੇ ਪੰਜ ਕਾਰਤੂਸਾਂ ਦੇ ਮਾਮਲੇ ਦੀ ਜਾਂਚ ਐਸਟੀਐਫ ਕਰੇਗੀ। ਪਤਾ ਲੱਗਾ ਹੈ ਕਿ ਤਿੰਨ…

ਪੰਜਾਬ ‘ਚ ਭਾਜਪਾ ਦਾ ‘ਕਮਲ’ ਖਿੜਨਾ ਸਿਰਫ਼ ਇੱਕ ਸੁਪਨਾ, ਭਗਵੰਤ ਮਾਨ ਨੇ BJP ‘ਤੇ ਕੀਤਾ ਤਿੱਖਾ ਪਲਟਵਾਰ

ਕੁਰਾਲੀ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬੰਗਾਲ ’ਚ ਭਾਜਪਾ ਦੀ ਸਰਕਾਰ ਬਣਨ ਤੇ ਭਾਜਪਾ ਵੱਲੋਂ ਹੁਣ ਪੰਜਾਬ ਦੀ ਵਾਰੀ ਦਾ ਨਾਅਰਾ ਦੇਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ…

ਸਾਵਧਾਨ! ਮੋਗਾ ‘ਚ ਪਲਾਸਟਿਕ ਦੇ ਲਿਫਾਫੇ ਵਰਤਣ ਵਾਲਿਆਂ ਦੀ ਹੁਣ ਖ਼ੈਰ ਨਹੀਂ, ਡੀਸੀ ਨੇ ਜਾਰੀ ਕੀਤੇ ਸਖ਼ਤ ਹੁਕਮ

 ਮੋਗਾ 04 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਡੀਸੀ ਮੋਗਾ ਸਾਗਰ ਸੇਤੀਆ ਜ਼ਿਲ੍ਹੇ ਭਰ ਵਿਚ 30 ਮਾਈਕਰੋਨ ਤੋਂ ਘੱਟ ਮੋਟਾਈ 8 ਬਾਏ 12 ਆਕਾਰ ਤੋਂ ਘੱਟ ਦੇ ਅਣਲੱਗ ਪਲਾਸਟਿਕ ਲਿਫਾਫਿਆਂ ਨੂੰ…

ਪਾਕਿਸਤਾਨੀ ਰੁਪਇਆ 300 ਦੇ ਨੇੜੇ? ਗੰਭੀਰ ਆਰਥਿਕ ਸੰਕਟ ਨੇ ਦੇਸ਼ ਨੂੰ ਘੇਰਿਆ, ਹਾਲਤ ਲਗਾਤਾਰ ਖਰਾਬ

ਨਵੀਂ ਦਿੱਲੀ 04 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਡੌਨ (Dawn) ਦੀ ਇਕ ਰਿਪੋਰਟ ਅਨੁਸਾਰ ਮੱਧ ਪੂਰਬ ‘ਚ ਚੱਲ ਰਹੇ ਮੌਜੂਦਾ ਸੰਕਟ ਤੇ ਵਿਸ਼ਵ ਪੱਧਰ ‘ਤੇ ਕੱਚੇ ਤੇਲ ਦੀਆਂ ਲਗਾਤਾਰ ਵਧਦੀਆਂ…

ਵਿਧਾਨ ਸਭਾ ਚੋਣਾਂ 2026: ਰੁਝਾਨਾਂ ‘ਚ ਭਾਜਪਾ ਦੀ ਸਰਕਾਰ, ਮਮਤਾ ਬੋਲੀ- ਆਖਰੀ ਰਾਊਂਡ ਤੋਂ ਬਾਅਦ ਟੀਐੱਮਸੀ ਹੀ ਜਿੱਤੇਗੀ

ਨਵੀਂ ਦਿੱਲੀ 04 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬੰਗਾਲ ਦੀਆਂ 294 ਵਿੱਚੋਂ 293 ਵਿਧਾਨ ਸਭਾ ਸੀਟਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਸੂਬੇ ਦੇ 77 ਗਿਣਤੀ ਕੇਂਦਰਾਂ ‘ਤੇ ਬੇਹੱਦ ਸਖ਼ਤ ਸੁਰੱਖਿਆ…

ਔਰਤਾਂ ਲਈ ਮਾਣ-ਭੱਤਾ ਜਾਰੀ ਰਹੇਗਾ: CM ਮਾਨ ਨੇ ਕਿਹਾ—ਜਦੋਂ ਤੱਕ ‘ਆਪ’ ਦੀ ਸਰਕਾਰ ਰਹੇਗੀ, ਸਨਮਾਨ ਰਾਸ਼ੀ ਮਿਲਦੀ ਰਹੇਗੀ

ਹੁਸ਼ਿਆਰਪੁਰ 04 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਦੋਂ ਤੱਕ ਆਮ ਆਦਮੀ ਪਾਰਟੀ (ਆਪ) ਸੱਤਾ ’ਚ ਹੈ 18 ਸਾਲ ਤੋਂ…

ਬੇਅਦਬੀ ਕਾਨੂੰਨ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਲਬੀ ‘ਤੇ ਸੰਧਵਾਂ ਦਾ ਬਿਆਨ—ਨਿਮਾਣੇ ਸਿੱਖ ਵਜੋਂ ਹਾਜ਼ਰ ਹੋਵਾਂਗਾ

ਅੰਮ੍ਰਿਤਸਰ 04 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁੜਗੱਜ ਵੱਲੋਂ ਬੇਅਦਬੀ ਕਾਨੂੰਨ ਮਾਮਲੇ ’ਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ…