13 ਹਜ਼ਾਰ ਕਰੋੜ ਬੈਂਕਿੰਗ ਘੁਟਾਲਾ: ਬੈਲਜੀਅਮ ਸੁਪਰੀਮ ਕੋਰਟ ਨੇ ਮੇਹੁਲ ਚੋਕਸੀ ਦੀ ਅਪੀਲ ਕੀਤੀ ਖਾਰਜ, ਭਾਰਤ ਵਾਪਸੀ ਦਾ ਰਾਹ ਖੁੱਲਿਆ
ਨਵੀਂ ਦਿੱਲੀ, 10 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨਾਲ ਧੋਖਾਧੜੀ ਦੇ ਮੁੱਖ ਮੁਲਜ਼ਮ ਮੇਹੁਲ ਚੋਕਸੀ ਨੂੰ ਭਾਰਤ ਲਿਆਉਮ ਦੀ ਦਿਸ਼ਾ ’ਚ ਵੱਡੀ ਤਰੱਕੀ ਹੋਈ ਹੈ। ਬੈਲਜੀਅਮ…
