ਬੱਬੂ ਮਾਨ ਦੀ ਫਿਲਮ ‘ਸ਼ੌਂਕੀ ਸਰਦਾਰ’ ਨੇ ਕਮਾਈ ਵਿੱਚ ਨਾਕਾਮੀ ਦਰਜ ਕੀਤੀ, ਇਹ ਸਿਤਾਰੇ ਵੀ ਰਹੇ ਫੇਲ੍ਹ
30 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬੀ ਫਿਲਮ ਉਦਯੋਗ ਦੇ ਵੱਡੇ-ਵੱਡੇ ਨਾਂਅ ਬਾਕਸ-ਆਫਿਸ ਉਤੇ ਬੇਅਸਰ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵਿੱਚੋਂ ਕਿਸੇ ਇੱਕ ਦੀ ਵੀ ਫਿਲਮ ਇਸ ਵਰ੍ਹੇ 2025…