T20 World Cup 2026: ਭਾਰਤ ਲਈ ਚੁਣੌਤੀ ਵਧੀ, ਆਸਟ੍ਰੇਲੀਆ ਦੀ ਤੇਜ਼ ਗੇਂਦਬਾਜ਼ੀ ਜੋੜੀ ਕਰ ਸਕਦੀ ਹੈ ਕਮਬੈਕ
ਨਵੀਂ ਦਿੱਲੀ, 29 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਸਟ੍ਰੇਲੀਆ ਦੀ ਟੀਮ ਆਗਾਮੀ ICC ਮੇਨਜ਼ T20 ਵਰਲਡ ਕੱਪ 2026 ਲਈ ਤਜ਼ਰਬੇਕਾਰ ਤੇਜ਼ ਗੇਂਦਬਾਜ਼ਾਂ ਪੈਟ ਕਮਿੰਸ ਅਤੇ ਜੋਸ਼ ਹੇਜ਼ਲਵੁੱਡ ਨੂੰ ਸੰਭਾਵੀ 15…
