Tag: AmritsarFire

ਅੰਮ੍ਰਿਤਸਰ ’ਚ ਲੋਹੜੀ ਮੌਕੇ ਦਿਲ ਦਹਿਲਾਉਣ ਵਾਲਾ ਹਾਦਸਾ, ਧੂਣੀ ਦੀ ਚਿੰਗਾਰੀ ਨਾਲ ਮਕਾਨ ਸੜਿਆ, ਦੋ ਮੌਤਾਂ

 ਅੰਮ੍ਰਿਤਸਰ, 14 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਥਾਣਾ ਬੀ-ਡਵੀਜ਼ਨ ਦੇ ਅਧੀਨ ਪੈਂਦੇ ਮਾਹਣਾ ਸਿੰਘ ਚੌਕ ਸਥਿਤ ਚੂਹੜ ਗਲੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਇੱਕ ਬਜ਼ੁਰਗ ਪਿਤਾ ਅਤੇ ਉਨ੍ਹਾਂ ਦੀ ਦਿਵਿਆਂਗ…