Tag: Amritsar

ਡੇਅਰੀ ਮਾਲਕਾਂ ਲਈ ਵੱਡਾ ਝਟਕਾ — ਹਾਈ ਕੋਰਟ ਨੇ ਦਿੱਤੀ ਇਸ ਮਾਮਲੇ ‘ਚ ਸਖ਼ਤ ਡੈੱਡਲਾਈਨ

ਚੰਡੀਗੜ੍ਹ, 22 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ-ਹਰਿਆਣਾ ਹਾਈਕੋਰਟ ਨੇ ਅਮ੍ਰਿਤਸਰ ਨਗਰ ਨਿਗਮ ਤਹਿਤ ਆਉਣ ਵਾਲੀਆਂ 360 ਤੋਂ ਵੱਧ ਡੇਅਰੀਆਂ ਨੂੰ ਦੋ ਮਹੀਨਿਆਂ ਤੱਕ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦਾ…

ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਗੁਰੂ ਨਗਰੀ ਸੈਲਾਨੀਆਂ ਨਾਲ ਭਰੀ, ਧਾਰਮਿਕ–ਇਤਿਹਾਸਕ ਸਥਾਨਾਂ ’ਤੇ ਰੌਣਕ

ਅੰਮ੍ਰਿਤਸਰ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨਵੇਂ ਸਾਲ ਦੇ ਆਗਮਨ ਵਿਚ ਹੁਣ ਦੋ ਦਿਨ ਬਾਕੀ ਹਨ। ਧੁੰਦ ਤੇ ਠੰਢ ਵਿਚਾਲੇ ਅੰਮ੍ਰਿਤਸਰ ਵਿਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ…

ਸਕੂਲਾਂ ਨੂੰ ਧਮਕੀ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਦੀ ਐਂਟਰੀ, ਅੰਮ੍ਰਿਤਸਰ ਪੁਲਿਸ ਹਾਈ ਅਲਰਟ ’ਤੇ

ਅੰਮ੍ਰਿਤਸਰ, 12 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅੰਮ੍ਰਿਤਸਰ ਵਿੱਚ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਈਮੇਲ (Threat Email) ਮਿਲਣ ਮਗਰੋਂ ਪੂਰੇ ਸ਼ਹਿਰ ‘ਚ ਭਾਜੜਾਂ ਪੈ ਗਈਆਂ। ਕਈ ਸਕੂਲਾਂ ਨੇ…

ਅੰਮ੍ਰਿਤਸਰ ਵਿੱਚ ਸਖ਼ਤ ਪਾਬੰਦੀਆਂ ਲਾਗੂ-ਪ੍ਰਸ਼ਾਸਨ ਵੱਲੋਂ ਨਵੇਂ ਹੁਕਮ ਕਦੋਂ ਤੱਕ ਰਹਿਣਗੇ ਪ੍ਰਭਾਵੀ

ਅੰਮ੍ਰਿਤਸਰ, 03 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਮੈਜਿਸਟ੍ਰੇਟ ਦਲਵਿੰਦਰਜੀਤ ਸਿੰਘ ਨੇ ਭਾਰਤੀ ਸਿਵਲ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਅੰਮ੍ਰਿਤਸਰ ਜ਼ਿਲ੍ਹੇ ਵਿੱਚ…

ਅੱਤਵਾਦੀ ਸਾਜ਼ਿਸ਼ ਨਾਕਾਮ: ਅੰਮ੍ਰਿਤਸਰ ’ਚ IED ਸਮੇਤ ਦੋ ਕਾਬੂ, ਪੁਲਿਸ ਵੱਲੋਂ ਛਾਪੇਮਾਰੀ ਜਾਰੀ

ਅੰਮ੍ਰਿਤਸਰ, 26 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦਿਹਾਤ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਤੋਂ ਆਈਈਡੀ ਸਮੇਤ ਦੋ ਅੱਤਵਾਦੀਆਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ’ਚ ਹੋਰ ਮੁਲਜ਼ਮਾਂ ਦੀ ਫੜੋਫੜੀ…

ਅੰਮ੍ਰਿਤਸਰ ਪੁਲਿਸ ਦਾ ਗੈਂਗਸਟਰਾਂ ਨਾਲ ਮੁਕਾਬਲਾ—ਇਕ ਮਾਰਿਆ ਗਿਆ, ਦੂਜਾ ਫਰਾਰ

 ਅੰਮ੍ਰਿਤਸਰ, 24 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸੋਮਵਾਰ ਸਵੇਰੇ ਬਿਆਸ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਰਈਆ ਖੇਤਰ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਪੁਲਿਸ ਦੀ…

ਅੰਮ੍ਰਿਤਸਰ ਨੂੰ ਨੋ ਵਾਰ ਜ਼ੋਨ ਬਣਾਉਣ ਦੀ ਮੰਗ, ਐਮਪੀ ਰੰਧਾਵਾ ਵੱਲੋਂ PM ਮੋਦੀ ਨੂੰ ਪੱਤਰ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ):  ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਨੂੰ ਨੋ-ਵਾਰ ਜ਼ੋਨ ਐਲਾਨਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਮੰਗ ਨੂੰ ਲੈ ਕੇ…

ਅੰਮ੍ਰਿਤਸਰ ’ਚ ਦੋ ਗ੍ਰੇਨੇਡ ਫਟਣ ਦੇ ਸਬੂਤ ਮਿਲੇ, ਜ਼ਿਆਦਾਤਰ ਸੁਰਾਗ਼ ਹੋਏ ਨਸ਼ਟ

29 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਮਜੀਠਾ ਰੋਡ ਬਾਈਪਾਸ ਦੇ ਕੋਲ ਮੰਗਲਵਾਰ ਨੂੰ ਇਕ ਨਹੀਂ ਬਲਕਿ ਦੋ ਗ੍ਰਨੇਡ ਫਟਣ ਨਾਲ ਧਮਾਕਾ ਹੋਇਆ ਸੀ। ਧਮਾਕੇ ਵਿਚ ਅੱਤਵਾਦੀ ਦੀ ਮੌਤ ਤੋਂ ਬਾਅਦ…

ਅੰਮ੍ਰਿਤਸਰ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈ 14 ਲੋਕਾਂ ਦੀ ਮੌਤ

13 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ਦੇ ਮਜੀਠਾ ਵਿਧਾਨ ਸਭਾ ਹਲਕੇ ਦੇ ਤਿੰਨ ਪਿੰਡਾਂ – ਭੰਗਾਲੀ, ਧਾਰੀਆਵਾਲ ਅਤੇ ਮਾੜੀ ਕਲਾਂ – ਵਿੱਚ ਜ਼ਹਿਰੀਲੀ ਸ਼ਰਾਬ ਨੇ ਤਬਾਹੀ ਮਚਾ ਦਿੱਤੀ। ਜ਼ਹਿਰੀਲੀ…

ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਖੇਤਾਂ ਵਿੱਚ ਮਿਲੀਆਂ ਮਿਸਾਈਲਾਂ ਨਾਲ ਚਿੰਤਾ ਦਾ ਮਾਹੌਲ ਬਣਿਆ

08 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਇਥੇ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਦੇ ਬਾਹਰਵਾਰ ਖੇਤਾਂ ਵਿੱਚ ਮਿਜ਼ਾਈਲ ਮਿਲੀ ਹੈ, ਜਿਸ ਨਾਲ ਇਲਾਕੇ…