Tag: AirIndia

ਹਾਈਜੈਕ ਅਲਰਟ ਤੋਂ ਬਾਅਦ ਜੈਪੁਰ ‘ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ, ਜਰਮਨੀ ਤੋਂ ਦਿੱਲੀ ਆ ਰਿਹਾ ਸੀ ਏਅਰ ਇੰਡੀਆ ਦਾ ਜਹਾਜ਼; ਸੁਰੱਖਿਆ ਏਜੰਸੀਆਂ ਅਲਰਟ ‘ਤੇ

ਜੈਪੁਰ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਜਰਮਨੀ ਦੇ ਫ੍ਰੈਂਕਫਰਟ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੁਰੱਖਿਆ ਦੇ…

ਹਵਾਈ ਸਫ਼ਰ ਹੋਵੇਗਾ ਸਸਤਾ! IndiGo ਅਤੇ Air India ਦਾ ਨਵਾਂ ਦਾਅ, ਬਿਨਾਂ ਚੈੱਕ-ਇਨ ਸਾਮਾਨ ਦੇ ਮਿਲਣਗੇ ਸਸਤੇ ਟਿਕਟ

ਨਵੀਂ ਦਿੱਲੀ 01 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਦੇਸ਼ ਵਿੱਚ ਵਧਦੇ ਹਵਾਈ ਕਿਰਾਇਆਂ ਦੇ ਵਿਚਕਾਰ ਏਅਰਲਾਈਨਜ਼ ਹੁਣ ਯਾਤਰੀਆਂ ਨੂੰ ਰਾਹਤ ਦੇਣ ਲਈ ਨਵੇਂ-ਨਵੇਂ ਪ੍ਰਯੋਗ ਕਰ ਰਹੀਆਂ ਹਨ। ਇਸੇ ਕੜੀ ਦੇ…

ਮਹਿੰਗੇ ਤੇਲ ਦੀ ਮਾਰ: ਏਅਰ ਇੰਡੀਆ ਦਾ ਵੱਡਾ ਫੈਸਲਾ, ਘਰੇਲੂ ਉਡਾਣਾਂ ‘ਚ 22% ਤੱਕ ਦੀ ਕਟੌਤੀ

ਨਵੀਂ ਦਿੱਲੀ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਹਵਾਈ ਇੰਧਨ (Fuel) ਦੀਆਂ ਵਧਦੀਆਂ ਕੀਮਤਾਂ ਅਤੇ ਸੰਚਾਲਨ ਲਾਗਤ ਦੇ ਦਬਾਅ ਕਾਰਨ ਏਅਰ ਇੰਡੀਆ ਨੇ ਆਪਣੀਆਂ ਘਰੇਲੂ ਉਡਾਣਾਂ ਵਿੱਚ 20 ਤੋਂ…

ਪੱਛਮੀ ਏਸ਼ੀਆ ਲਈ Air India Group ਕਰੇਗਾ ਕੇਵਲ 30 ਉਡਾਣਾਂ ਦਾ ਸੰਚਾਲਨ

06 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਖਰਾਬ ਹਾਲਾਤਾਂ ਅਤੇ ਹਵਾਈ ਖੇਤਰ ਵਿੱਚ ਵਧੀ ਸਖ਼ਤੀ ਕਰਕੇ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰ ਇੰਡੀਆ ਗਰੁੱਪ ਸੋਮਵਾਰ…

ਪੱਛਮੀ ਏਸ਼ੀਆ ਹਾਲਾਤਾਂ ਵਿਚਕਾਰ ਏਅਰ ਇੰਡੀਆ ਦਾ ਫੈਸਲਾ, 30 ਫਲਾਈਟਾਂ ਦਾ ਐਲਾਨ

ਨਵੀਂ ਦਿੱਲੀ, 23 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਏਅਰ ਇੰਡੀਆ ਗਰੁੱਪ 23 ਮਾਰਚ ਤੋਂ 30 ਉਡਾਣਾਂ ਦਾ ਸੰਚਾਲਨ ਕਰੇਗਾ। ਏਅਰਲਾਈਨ ਵੱਲੋਂ ਜਾਰੀ ਬਿਆਨ ਅਨੁਸਾਰ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ…

ਏਅਰ ਇੰਡੀਆ ਫਲਾਈਟ ‘ਚ ਜੱਜ ਨੂੰ ਮਿਲਿਆ ਫੰਗਸ ਵਾਲਾ ਖਾਣਾ, ਕਰੂ ‘ਤੇ ਬਦਸਲੂਕੀ ਦੇ ਗੰਭੀਰ ਦੋਸ਼

ਲਖਨਊ, 18 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਚੌਧਰੀ ਚਰਣ ਸਿੰਘ ਅੰਤਰਰਾਸ਼ਟਰੀ ਏਅਰਪੋਰਟ ‘ਤੇ ਸੋਮਵਾਰ ਦੇਰ ਰਾਤ ਦਿੱਲੀ ਤੋਂ ਆਈ ਏਅਰ ਇੰਡੀਆ ਦੀ ਫਲਾਈਟ ਵਿੱਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ,…

ਈਰਾਨ ਜੰਗ ਦਾ ਅਸਰ: ਜੈੱਟ ਈਂਧਨ ਦੀਆਂ ਕੀਮਤਾਂ ਵਧੀਆਂ, Air India ਨੇ ਕਿਰਾਏ ਵਧਾਏ

ਨਵੀਂ ਦਿੱਲੀ, 11 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਈਰਾਨ ਜੰਗ ਦੀ ਵਜ੍ਹਾ ਨਾਲ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਉਣ ਤੋਂ ਬਾਅਦ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਿਆ…

ਏਅਰ ਇੰਡੀਆ ਅਪਡੇਟ — ਚੁਣੌਤੀਆਂ ਦਰਮਿਆਨ ਟਾਟਾ ਸਨਜ਼ ਦੀ ਨਵੀਂ ਚਾਲ

ਨਵੀਂ ਦਿੱਲੀ, 17 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਟਾਟਾ ਸੰਨਜ਼ ਨੇ ਆਪਣੇ ਐਵੀਏਸ਼ਨ ਬਿਜ਼ਨਸ (Tata Aviation Sector) ਲਈ ਇੱਕ ਨਵੇਂ ਵਿਅਕਤੀ ਦੀ ਨਿਯੁਕਤੀ ਕੀਤੀ ਹੈ। ਕੰਪਨੀ ਨੇ ਸਾਬਕਾ ਸਿਵਲ ਐਵੀਏਸ਼ਨ…

ਇੰਡੀਗੋ–ਏਅਰ ਇੰਡੀਆ ਵਿਚਾਲੇ ਪਾਇਲਟਾਂ ਲਈ ਜੰਗ ਤੇਜ਼ — 50-50 ਲੱਖ ਬੋਨਸ ਦੇ ਬਾਵਜੂਦ ਕੈਪਟਨ ਨਹੀਂ ਟਿਕ ਰਹੇ

ਨਵੀਂ ਦਿੱਲੀ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਨਿਯਮਾਂ ਕਾਰਨ ਪੈਦਾ ਹੋਏ ਇੰਡੀਗੋ ਸੰਕਟ ਤੋਂ ਬਾਅਦ ਐਵੀਏਸ਼ਨ ਇੰਡਸਟਰੀ ਵਿੱਚ ਤਜਰਬੇਕਾਰ ਪਾਇਲਟਾਂ ਦੀ ਲੋੜ ਵਧ ਗਈ…

ਮੁੰਬਈ: ਲੈਂਡਿੰਗ ਦੌਰਾਨ Air India ਜਹਾਜ਼ ਰਨਵੇ ‘ਤੇ ਤਿਲਕਿਆ, ਟਾਇਰ ਫਟੇ

21 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲ਼ਾ ਹੈ। ਜੀ ਹਾਂ, ਏਅਰ ਇੰਡੀਆ ਦਾ A320 ਜਹਾਜ਼…