Tag: AAPvsSAD

ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੇ ਲਿਆ ਨਵਾਂ ਮੋੜ, ਇਲਾਕਾ ਵਾਸੀਆਂ ‘ਚ ਵਧੀ ਉਮੀਦ

ਚੰਡੀਗੜ੍ਹ, 13 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਚਰਚਾ ਇਕ ਵਾਰ ਫਿਰ ਜ਼ੋਰਾਂ ’ਤੇ ਹੈ। ਇਹ ਵਿਸ਼ਾ ਨਵਾਂ ਨਹੀਂ, ਪਰ ਹਾਲੀਆ ਦਿਨਾਂ ਵਿੱਚ ਸਿਆਸੀ…