Ludhiana News: ਬਿੱਟੂ ਨੇ ਕੇਂਦਰ ‘ਚ ਤੀਜੀ ਵਾਰ BJP ਸਰਕਾਰ ਬਣਨ ਦਾ ਕੀਤਾ ਦਾਅਵਾ, ਕਿਹਾ- ‘PM ਮੋਦੀ ਨੇ 10 ਸਾਲਾਂ ‘ਚ ਦੇਸ਼ ਨੂੰ ਬੁਲੰਦੀਆਂ ‘ਤੇ ਪਹੁੰਚਾਇਆ’
Ludhiana News(ਪੰਜਾਬੀ ਖ਼ਬਰਨਾਮਾ): ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਹਨ। ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਉਂਦੇ ਹੋਏ ਸ਼ਿਵ ਪੂਰੀ, ਸ਼ਿਵਾਜੀ ਨਗਰ,…
