Tag: ਪੰਜਾਬ

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਭਾਖੜਾ ਨਹਿਰ ਵਿੱਚ ਬਣੇ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ

 13 ਜੂਨ (ਪੰਜਾਬੀ ਖਬਰਨਾਮਾ):ਦਿੱਲੀ ਤੋਂ ਅੰਮ੍ਰਿਤਸਰ ਸ਼ੇਰਸ਼ਾਹ ਸੂਰੀ ਰੋਡ ‘ਤੇ ਸਥਿਤ ਦੋ ਸ਼ਹਿਰ ਗੋਬਿੰਦਗੜ੍ਹ ਅਤੇ ਸਰਹਿੰਦ ਦੇ ਵਿਚਕਾਰ ਲੰਘਦੀ ਭਾਖੜਾ ਨਹਿਰ ਦੇ ਵਿਚਕਾਰ ਤੈਰਦਾ ਇੱਕ ਹੋਟਲ, ਜਿਸ ਨੂੰ ਫਲੋਟਿੰਗ ਰੈਸਟੋਰੈਂਟ…

ਅੱਜ ਸਾਂਸਦ ਰਾਜਾ ਵੜਿੰਗ ਜਨਤਾ ਨੂੰ ਕਰਨਗੇ ‘ਧੰਨਵਾਦ’

13 ਜੂਨ (ਪੰਜਾਬੀ ਖਬਰਨਾਮਾ):ਜ਼ਿਲ੍ਹਾ ਲੁਧਿਆਣਾ ਵਿੱਚ ਆਪਣੇ ਵਿਰੋਧੀਆਂ ਨੂੰ ਮਾਤ ਦੇਣ ਮਗਰੋਂ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਵਾਸੀਆਂ ਨੂੰ ਧੰਨਵਾਦ ਕਰਨ ਸਬੰਧੀ ਪ੍ਰੋਗਰਾਮ ਕਰ ਰਹੇ ਹਨ। ਜਿਸ ਦੇ ਤਹਿਤ…

ਫਾਜ਼ਿਲਕਾ ‘ਚ BSF ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥ ਦਾ ਪੈਕੇਟ ਕੀਤਾ ਬਰਾਮਦ

13 ਜੂਨ (ਪੰਜਾਬੀ ਖਬਰਨਾਮਾ):ਫਾਜ਼ਿਲਕਾ ਵਿੱਚ BSF ਜਵਾਨਾਂ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਯਤਨਾਂ ਨੇ ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਨਾਰਕੋ-ਸਿੰਡੀਕੇਟ ਦੀ ਇੱਕ ਹੋਰ ਕੋਸ਼ਿਸ਼…

ਤੰਦੂਰ ਵਾਂਗ ਤਪਿਆ ਪੰਜਾਬ, ਅਜੇ ਰਾਹਤ ਨਹੀਂ, ਕਈ ਜ਼ਿਲ੍ਹਿਆਂ ਦੇ ਤਾਪਮਾਨ ’ਚ 6.1 ਤੋਂ 6.6 ਡਿਗਰੀ ਤੱਕ ਦਾ ਵਾਧਾ

13 ਜੂਨ (ਪੰਜਾਬੀ ਖਬਰਨਾਮਾ):ਜ਼ਬਰਦਸਤ ਗਰਮੀ ਤੇ ਲੂ ਦੀ ਚਪੇਟ ’ਚ ਆਏ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਸੂਬੇ ਬੁੱਧਵਾਰ ਨੂੰ ਤੰਦੂਰ ਵਾਂਗ ਤਪੇ। ਹਾਲਤ ਇਹ ਰਹੀ ਕਿ ਬਹੁਤੀ ਥਾਈਂ ਤਾਪਮਾਨ…

ਬਾਲ ਮਜ਼ਦੂਰੀ ਖਾਤਮੇ ਲਈ ਕਿਰਤ ਵਿਭਾਗ ਨੇ ਕੀਤੀ ਛਾਪੇਮਾਰੀ

13 ਜੂਨ (ਪੰਜਾਬੀ ਖਬਰਨਾਮਾ):ਸੂਬੇ ਵਿੱਚੋਂ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਕਿਰਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਸਿ ਦੌਰਾਨ ਕੁੱਲ 99 ਬਾਲ ਮਜ਼ਦੂਰਾਂ ਨੂੰ ਛੁਡਵਾਇਆ ਗਿਆ। ਕਿਰਤ ਮੰਤਰੀ…

ਮਾਨ ਨੇ ਤਿਹਾੜ ਜੇਲ੍ਹ ’ਚ ਕੇਜਰੀਵਾਲ ਨਾਲ ਕੀਤੀ ਮੁਲਾਕਾਤ

13 ਜੂਨ (ਪੰਜਾਬੀ ਖਬਰਨਾਮਾ): ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿੱਚ…

ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਘੱਗਰ ਬ੍ਰਾਂਚ ਦੀ ਵੱਡੀ ਨਹਿਰ ’ਚ ਪਿਆ 15 ਫੁੱਟ ਪਾੜ

13 ਜੂਨ (ਪੰਜਾਬੀ ਖਬਰਨਾਮਾ):ਸਥਾਨਕ ਸ਼ਹਿਰ ਦੇ ਅਤੀ ਨੇੜੇ ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਘੱਗਰ ਬਰਾਂਚ ਨਹਿਰ ਵਿੱਚ 15 ਫੁੱਟ ਪਾੜ ਪੈ ਜਾਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।…

40 ਸਾਲਾਂ ਤੋਂ ਬਰਖ਼ਾਸਤਗੀ ’ਤੇ ਹਾਈ ਕੋਰਟ ਦੀ ਮੋਹਰ, ਕਿਹਾ, ਸੇਵਾ ਵਿਚ ਰੱਖਣਾ ਹੋ ਸਕਦਾ ਸੀ ਜੋਖਮ ਭਰਿਆ

13 ਜੂਨ (ਪੰਜਾਬੀ ਖਬਰਨਾਮਾ):ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਅੱਤਵਾਦੀਆਂ ਨਾਲ ਨਜ਼ਦੀਕੀ ਦੇ ਆਧਾਰ ’ਤੇ 1984 ਨੂੰ ਜਾਰੀ ਬਰਖ਼ਾਸਤਗੀ ਦੇ ਆਦੇਸ਼ ਨੂੰ 40 ਸਾਲਾਂ ਬਾਅਦ…

ਟੀ. ਬੀ. (ਤਪਦਿਕ) ਦੇ ਲੱਛਣ ਵਾਲੇ ਲੋਕ ਕਰਾਉਣ ਜਲਦੀ ਜਾਂਚ

ਬਰਨਾਲਾ, 12 ਜੂਨ 2024 (ਪੰਜਾਬੀ ਖਬਰਨਾਮਾ) : ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਟੀ.ਬੀ. (ਤਪਦਿਕ) ਦੇ ਸ਼ੱਕੀ ਮਰੀਜਾਂ ਦੀ ਜਲਦੀ ਪਹਿਚਾਣ ਲਈ ਵੈਨ ‘ਚ ਲੈਬਾਰਟਰੀ ਸਟਾਫ ਰਾਹੀਂ ਜਿਸ ਏਰੀਏ ‘ਚ ਟੀ.ਬੀ. ਦੇ ਮਰੀਜ ਹਨ ਜਾਂ ਸਲੱਮ…

ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਤੀਜੇ ਸਥਾਨ ’ਤੇ ਖਿਸਕੀ

ਨਵੀਂ ਦਿੱਲੀ 12 ਜੂਨ 2024 (ਪੰਜਾਬੀ ਖਬਰਨਾਮਾ) : ਪਿਛਲੇ ਹਫਤੇ ਇੰਡੋਨੇਸ਼ੀਆ ਓਪਨ ’ਚ ਖਿਤਾਬ ਦਾ ਬਚਾਅ ਕਰਨ ਤੋਂ ਖੁੰਝੀ ਸਾਤਵਿਕਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਅੱਵਲ ਦਰਜਾ ਪੁਰਸ਼…