ਐਸ.ਬੀ.ਐਸ ਸਕਿੱਲ ਸੈਂਟਰ ਦੇ ਲਗਭਗ 37 ਵਿਦਿਆਰਥੀਆਂ ਵੱਲੋਂ ਬਿਊਰੋ ਦਾ ਕੀਤਾ ਗਿਆ ਦੌਰਾ
ਨਵਾਂਸ਼ਹਿਰ, 14 ਮਈ 2024 (ਪੰਜਾਬੀ ਖਬਰਨਾਮਾ) : ਸ਼੍ਰੀ ਨਵਜੋਤਪਾਲ ਸਿੰਘ ਰੰਧਾਵਾ ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਜੀਵ ਵਰਮਾ ਵਧੀਕ…
