Tag: ਪੰਜਾਬ

ਬੋਇੰਗ 737 ਦੀ ਵਿੰਡਸ਼ੀਲਡ ਟੁੱਟਣ ਨਾਲ ਜਹਾਜ਼ 36,000 ਫੁੱਟ ਉੱਚਾਈ ਤੋਂ ਡਿੱਗਿਆ, 140 ਯਾਤਰੀ ਸਹਿਤ ਹਾਦਸਾ

ਨਵੀਂ ਦਿੱਲੀ, 20 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਵਿੱਚ ਇੱਕ ਭਿਆਨਕ ਹਵਾਈ ਹਾਦਸਾ ਟਲ ਗਿਆ ਜਦੋਂ ਯੂਨਾਈਟਿਡ ਏਅਰਲਾਈਨਜ਼ ਦੀ ਇੱਕ ਉਡਾਣ ਦੀ ਵਿੰਡਸ਼ੀਲਡ ਹਵਾ ਵਿੱਚ ਹੀ ਟੁੱਟ ਗਈ। ਬੋਇੰਗ…

ਚੰਡੀਗੜ੍ਹ ‘ਚ ਸਿਰਫ਼ 2 ਘੰਟਿਆਂ ਲਈ ਗ੍ਰੀਨ ਪਟਾਖਿਆਂ ਦੀ ਇਜਾਜ਼ਤ — ਪ੍ਰਦੂਸ਼ਣ ਰੋਕਥਾਮ ਲਈ ਸਖ਼ਤ ਕਦਮ

ਚੰਡੀਗੜ੍ਹ, 20 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੀਵਾਲੀ ਤੋਂ ਪਹਿਲਾਂ ਹੀ, ਚੰਡੀਗੜ੍ਹ ਦੀ ਹਵਾ ਵਿੱਚ ਪ੍ਰਦੂਸ਼ਣ ਦੇ ਪ੍ਰਭਾਵ ਦਿਖਾਈ ਦੇ ਰਹੇ ਹਨ। ਐਤਵਾਰ ਦੁਪਹਿਰ 1:30 ਵਜੇ, ਸੈਕਟਰ 22 ਦੇ ਆਲੇ-ਦੁਆਲੇ…

Parineeti Chopra ਆਪਣੇ ਸਹੁਰੇ ਘਰ ਡਿਲੀਵਰੀ ਲਈ ਪਹੁੰਚੀ, ਜਲਦੀ ਦੇਵੇਗੀ ਖੁਸ਼ਖਬਰੀ

ਨਵੀਂ ਦਿੱਲੀ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ, ਅਤੇ ਅਜਿਹਾ ਲੱਗਦਾ ਹੈ ਕਿ ਅਦਾਕਾਰਾ ਜਲਦੀ ਹੀ ਆਪਣੇ…

ਪਾਕਿਸਤਾਨ ਹਮਲੇ ‘ਚ ਤਿੰਨ ਅਫਗਾਨ ਕ੍ਰਿਕਟਰਾਂ ਦੀ ਮੌਤ, ਤਿਕੋਣੀ ਸੀਰੀਜ਼ ਤੋਂ ਅਫਗਾਨਿਸਤਾਨ ਨੇ ਹਟਾਇਆ ਨਾਮ, ਰਾਸ਼ਿਦ ਖਾਨ ਨੇ ਭਾਵੁਕ ਹੋ ਕੇ ਜਤਾਇਆ ਦੁੱਖ

ਨਵੀਂ ਦਿੱਲੀ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਵੱਲੋਂ ਅਫਗਾਨਿਸਤਾਨ ਦੇ ਪਕਤਿਕਾ ਵਿੱਚ ਕੀਤੇ ਗਏ ਹਵਾਈ ਹਮਲੇ ਵਿੱਚ ਭਾਰਤ ਦੇ ਤਿੰਨ ਕ੍ਰਿਕਟਰ ਮਾਰੇ ਗਏ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.)…

ਪੰਜਾਬ ‘ਚ ਝੋਨੇ ਦੀ 100% ਲਿਫਟਿੰਗ ਮੁਕੰਮਲ, ਕਿਸਾਨਾਂ ਨੂੰ 7472 ਕਰੋੜ ਰੁਪਏ ਦੀ ਅਦਾਇਗੀ

ਚੰਡੀਗੜ੍ਹ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਅਗਾਮੀ ਤਿਉਹਾਰਾਂ ਦੇ ਸੀਜ਼ਨ…

ਸਾਬਕਾ CM ਕੈਪਟਨ ਅਤੇ ਸੁਖਬੀਰ ਬਾਦਲ ਦੇ ਭਰੋਸੇਮੰਦ ਸੰਨੀ ਹੁਣ ਹੋਣਗੇ BJP ਵਿੱਚ ਸ਼ਾਮਲ

ਫਰੀਦਕੋਟ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜਿਵੇਂ-ਜਿਵੇਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ, ਪਾਰਟੀਆਂ ਨੇ ਆਪਣੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਹੈ। ਫਰੀਦਕੋਟ ਦੀ…

DSP ਮਨਦੀਪ ਕੌਰ ਦਾ ਭਿਆਨਕ ਸੜਕ ਹਾਦਸਾ, ਹਾਲ ਹੀ ਵਿੱਚ ਕਿਸਾਨਾਂ ਨਾਲ ਹੋਇਆ ਸੀ ਤਣਾਅ

ਨਾਭਾ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨਾਭਾ ਦੇ DSP ਮਨਦੀਪ ਕੌਰ ਦੀ ਗੱਡੀ ਪਟਿਆਲਾ-ਰਾਜਪੁਰਾ ਹਾਈਵੇਅ ’ਤੇ ਮੁਹਾਲੀ ਏਅਰਪੋਰਟ ਨੂੰ ਜਾਂਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ DSP…

ਗਾਇਕ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਮਿਲਣ ਦੀ ਮੰਜੂਰੀ

17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਅੱਜ…

ਕਾਰ ਹਾਦਸੇ ‘ਚ ਆਪ ਵਿਧਾਇਕ ਵਾਲ-ਵਾਲ ਬਚੇ, ਵੱਡਾ ਹਾਦਸਾ ਟਲਿਆ

17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੀ ਕਾਰ ਮੋਹਾਲੀ ਵਿੱਚ ਸੜਕ ਦੇ ਗਲਤ ਪਾਸੇ ਜਾ…

CBI ਛਾਪੇ ਦੌਰਾਨ DIG ਦੇ ਘਰੋਂ ਕਰੋੜਾਂ ਦੀ ਨਕਦੀ, ਸੋਨਾ ਤੇ ਮਹਿੰਗੀ ਸ਼ਰਾਬ ਬਰਾਮਦ

ਚੰਡੀਗੜ੍ਹ, 17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- CBI ਨੇ ਪੰਜਾਬ ਦੇ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਹ…