Tag: ਪੰਜਾਬ

ਚੀਨ ਦੇ ਦਾਅਵੇ ’ਤੇ ਭਾਰਤ ਦਾ ਸਖ਼ਤ ਰੁੱਖ, ਪਾਕਿਸਤਾਨ ਸਬੰਧੀ ਫੈਸਲੇ ’ਚ ਤੀਜੀ ਧਿਰ ਦਾ ਕੋਈ ਹੱਕ ਨਹੀਂ

ਨਵੀਂ ਦਿੱਲੀ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਨੇ ਭਾਰਤ-ਪਾਕਿਸਤਾਨ ਜੰਗਬੰਦੀ (Ceasefire) ਵਿੱਚ ਵਿਚੋਲਗੀ ਕਰਨ ਦੇ ਚੀਨ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਭਾਰਤੀ ਸਰਕਾਰੀ ਸੂਤਰਾਂ…

ਪੰਜਾਬ ਦੇ ਹਾਲਾਤਾਂ ਖ਼ਿਲਾਫ਼ ਰੋਸ, ਯੂਥ ਕਾਂਗਰਸ ਨੇ CM ਮਾਨ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

ਜਗਰਾਓਂ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜਗਰਾਓਂ ਦੇ ਐੱਸਐੱਸਪੀ ਦਫ਼ਤਰ ਅੱਗੇ ਯੂਥ ਕਾਂਗਰਸ ਵੱਲੋਂ ਪੰਜਾਬ ’ਚ ਵਿਗੜੇ ਹਾਲਾਤ ’ਤੇ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ…

ਕਿਸਾਨ ਅੰਦੋਲਨ ਦੀ ਤਾਕਤ ਨਾਲ ਬਿੱਲ ਪਾਸ ਹੋਏ: ਮਨਵਿੰਦਰ ਸਿੰਘ ਗਿਆਸਪੁਰਾ ਦਾ ਮੋਦੀ ਸਰਕਾਰ ’ਤੇ ਤਿੱਖਾ ਤੰਜ਼

ਚੰਡੀਗੜ੍ਹ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮਨਰੇਗਾ ਦੀ ਥਾਂ ‘ਜੀ ਰਾਮ ਜੀ’ ਵਿਰੁੱਧ ਪੰਜਾਬ ਸਰਕਾਰ ਦੇ ਨਿੰਦਾ ਮਤੇ ਦੌਰਾਨ ਵਿਧਾਨ ਸਭਾ ਵਿੱਚ ਮਾਹੌਲ ਗਰਮਾ ਗਿਆ। ਪਾਇਲ ਤੋਂ ‘ਆਪ’ ਵਿਧਾਇਕ…

ਦੁਖਦਾਈ ਖ਼ਬਰ: ਜਲੰਧਰ ‘ਚ RTA ਰਵਿੰਦਰ ਸਿੰਘ ਗਿੱਲ ਦੀ ਸ਼ੱਕੀ ਹਾਲਾਤਾਂ ‘ਚ ਮੌਤ

ਜਲੰਧਰ, 31 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਮਾਜ ਸੇਵੀ ਵਜੋਂ ਜਾਣੇ ਜਾਂਦੇ ਆਰਟੀਏ ਜਲੰਧਰ ਰਵਿੰਦਰ ਸਿੰਘ ਗਿੱਲ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਸਵੇਰ ਸਮੇਂ…

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਵਿਕਸਿਤ ਭਾਰਤ – ਗ੍ਰਾਮ ਜੀ’ ਸਕੀਮ ਗਰੀਬਾਂ ਅਤੇ ਸੰਘੀ ਢਾਂਚੇ ‘ਤੇ ਹਮਲਾ ਕਰਾਰ

ਮਨਰੇਗਾ ਵਰਕਰ ਔਰਤ ਦੀ ਭਾਵੁਕ ਚਿੱਠੀ ਪੜ੍ਹ ਕੇ ਸੁਣਾਉਂਦਿਆਂ ਸਕੀਮ ਦੀ ਅਹਿਮੀਅਤ ‘ਤੇ ਪਾਇਆ ਚਾਨਣਾ  ਮਨਰੇਗਾ ਵਰਕਰਾਂ ਦੀਆਂ ਅਪੀਲਾਂ ਅਤੇ ਪੱਤਰ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜਣ ਦੀ ਕੀਤੀ ਅਪੀਲ  ਕੇਂਦਰ…

MP ਮਾਲਵਿੰਦਰ ਸਿੰਘ ਕੰਗ ਨੇ ਮਨਰੇਗਾ ਦਾ ਨਾਂ ਬਦਲਣ ‘ਤੇ ਕੀਤੀ ਤਿੱਖੀ ਆਲੋਚਨਾ, ਕਿਹਾ- ਯੋਜਨਾ ਦਾ ਅਸਲ ਮਕਸਦ ਖਤਮ ਕਰ ਦਿੱਤਾ

ਚੰਡੀਗੜ੍ਹ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):-  ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਮਨਰੇਗਾ ਯੋਜਨਾ ਦਾ ਨਾਂ ਬਦਲਣ ਦੇ…

ਸਾਈਬਰ ਫਰਾਡ ਅਲਰਟ! ਦੇਰੀ ਨਹੀਂ, ਪਹਿਲੇ ਦੋ ਘੰਟਿਆਂ ‘ਚ ਇਹ ਕੰਮ ਕਰਨਾ ਹੈ ਜ਼ਰੂਰੀ

ਚੰਡੀਗੜ੍ਹ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜੇਕਰ ਕਿਸੇ ਨਾਲ ਸਾਈਬਰ ਠੱਗੀ ਹੋ ਜਾਵੇ ਤਾਂ ਸਭ ਤੋਂ ਜ਼ਰੂਰੀ ਹੈ ਘਬਰਾਉਣਾ ਨਹੀਂ, ਬਲਕਿ ਪਹਿਲੇ ਦੋ ਘੰਟਿਆਂ ਦੇ ਅੰਦਰ ਸਹੀ ਕਦਮ ਚੁੱਕਣਾ।…

ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਗੁਰੂ ਨਗਰੀ ਸੈਲਾਨੀਆਂ ਨਾਲ ਭਰੀ, ਧਾਰਮਿਕ–ਇਤਿਹਾਸਕ ਸਥਾਨਾਂ ’ਤੇ ਰੌਣਕ

ਅੰਮ੍ਰਿਤਸਰ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਨਵੇਂ ਸਾਲ ਦੇ ਆਗਮਨ ਵਿਚ ਹੁਣ ਦੋ ਦਿਨ ਬਾਕੀ ਹਨ। ਧੁੰਦ ਤੇ ਠੰਢ ਵਿਚਾਲੇ ਅੰਮ੍ਰਿਤਸਰ ਵਿਚ ਸੈਲਾਨੀਆਂ ਦੀ ਭੀੜ ਉਮੜ ਪਈ ਹੈ। ਰੋਜ਼ਾਨਾ…

ਬੇਖ਼ੌਫ਼ ਚੋਰਾਂ ਦਾ ਕਹਿਰ: ਗਹਿਣਿਆਂ ਦੀ ਦੁਕਾਨ ਤੋਂ 25 ਕਿਲੋ ਚਾਂਦੀ ਤੇ 5 ਤੋਲੇ ਸੋਨੇ ਦੇ ਗਹਿਣੇ ਚੋਰੀ

ਜਲੰਧਰ, 29 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਅਪਰਾਧੀਆਂ ਦੀ ਵੱਧ ਰਹੀ ਦਲੇਰੀ ਨੇ ਇੱਕ ਵਾਰ ਫਿਰ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਉਜਾਗਰ ਕਰ ਦਿੱਤਾ…

ਸੇਵਾਮੁਕਤ IG ਚਾਹਲ ਨਾਲ ਠੱਗੀ ’ਤੇ ਸਖ਼ਤ ਐਕਸ਼ਨ: ਛਾਪੇਮਾਰੀ ਦੀ ਮਨਜ਼ੂਰੀ, ਟੀਮ ਤਿਆਰ

ਪਟਿਆਲਾ, 29 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅੱਠ ਕਰੋੜ 10 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਸੇਵਾਮੁਕਤ ਆਈਜੀ ਅਮਰ ਸਿੰਘ ਚਾਹਲ ਨੂੰ ਠੱਗਣ ਵਾਲੇ ਦੋ ਮੁੱਖ ਮੁਲਜ਼ਮਾਂ ਨੂੰ…