Tag: ਪੰਜਾਬ

ਹੁਣ ਕੈਨੇਡਾ ਜਾ ਕੇ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ, Canada ਸਰਕਾਰ ਦਾ ਨਵਾਂ ਫੁਰਮਾਨ

Canada Study Visa Rules Change: ਸਟਡੀ ਵੀਜ਼ਾ (Canada Study Visa) ਨਿਯਮਾਂ ‘ਤੇ ਇੱਕ ਵਾਰ ਫਿਰ ਤੋਂ Canada ਸਰਕਾਰ ਸਖਤ ਹੁੰਦੀ ਨਜ਼ਰ ਆਈ ਹੈ। ਕੈਨੇਡਾ ਦੇ ਵਿੱਚ ਹੁਣ ਵਿਦਿਆਰਥੀ ਆਪਣਾ ਕਾਲਜ ਨਹੀਂ…

ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ 63 ਫ਼ੀਸਦੀ ਵੋਟਿੰਗ : ਸਿਬਿਨ ਸੀ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਵਿੱਚ ਸ਼ਾਮ 6 ਵਜੇ ਤੱਕ 63 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਹਾਲਾਂਕਿ ਸਟੀਕ ਵੋਟਿੰਗ ਫੀਸਦੀ ਦੇ ਅੰਕੜੇ…

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਨਾ ਸਿੱਖ ਮਰਯਾਦਾ ਦੇ ਉਲਟ: ਐਡਵੋਕੇਟ ਧਾਮੀ

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਮਾਰਨ ਵਾਲੀ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ…

ਤਿਉਹਾਰੀ ਸੀਜ਼ਨ ਤੋਂ ਬਾਅਦ ਵੀ ਕਾਰ ਕੰਪਨੀਆਂ ਦੇ ਰਹੀਆਂ ਹਨ Discount Offer, ਜਾਣੋ ਕਦੋਂ ਤੱਕ ਚੱਲੇਗਾ ਇਹ ਆਫਰ?

ਤਿਉਹਾਰੀ ਸੀਜ਼ਨ ਤੋਂ ਬਾਅਦ ਵੀ ਕਾਰ ਕੰਪਨੀਆਂ ਵੱਲੋਂ ਡਿਸਕਾਊਂਟ ਆਫਰ ਜਾਰੀ ਹਨ। ਕਾਰ ਉਦਯੋਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਕਈ ਕਾਰ ਕੰਪਨੀਆਂ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਲਈ ਕਈ ਤਰ੍ਹਾਂ…

IND vs AUS 1st Test: ਆਸਟ੍ਰੇਲੀਆ ਨੇ ਲੜੀ ਸ਼ੁਰੂ ਕਰਨ ਲਈ ਅਜਿਹਾ ਮੈਦਾਨ ਚੁਣਿਆ ਜਿੱਥੇ ਉਹ ਕਦੇ ਨਹੀਂ ਹਾਰਿਆ, ਭਾਰਤ ਕਦੇ ਨਹੀਂ ਜਿੱਤਿਆ

IND vs AUS 1st Test: ਭਾਰਤੀ ਟੀਮ ਭਾਵੇਂ ਹੀ ਨਿਊਜ਼ੀਲੈਂਡ ਤੋਂ ਹਾਰ ਕੇ ਆਸਟ੍ਰੇਲੀਆ ਪਹੁੰਚ ਗਈ ਹੋਵੇ ਪਰ ਇਸ ਨਾਲ ਉਸ ਦਾ ਆਤਮਵਿਸ਼ਵਾਸ ਘੱਟ ਨਹੀਂ ਹੋਇਆ ਹੈ। ਭਾਰਤੀ ਟੀਮ ਨੇ ਪਿਛਲੀਆਂ…

ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ, ਇਕ ਹੋਰ ਸੀਨੀਅਰ ਆਗੂ ਨੇ ਪਾਰਟੀ ਛੱਡੀ

ਸ਼੍ਰੋਮਣੀ ਅਕਾਲੀ ਦਲ ਨੂੰ ਇਕ ਹੋਰ ਝਟਕਾ ਲੱਗਾ ਹੈ। ਸੀਨੀਅਰ ਆਗੂ ਅਨਿਲ ਜੋਸ਼ੀ (Senior leader Anil Joshi) ਨੇ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਹ 2022…

ਰੋਡਵੇਜ਼ ਦੀ ਬੱਸ ਤੇ ਸਵਿੱਫਟ ਦੀ ਭਿਆਨਕ ਟੱਕਰ, 35 ਲੋਕ ਹੋਏ ਗੰਭੀਰ ਜ਼ਖ਼ਮੀ

ਕੋਟਕਪੁਰਾ / ਦੇਵਾਨੰਦ ਕੋਟਕਪੁਰਾ ਮੋਗਾ ਰੋਡ ਦੇ ਉੱਤੇ ਇਕ ਰੋਡਵੇਜ਼ ਦੀ ਬੱਸ ਅਤੇ ਸਵਿੱਫਟ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ। ਜਿਸ ਦੇ ਵਿੱਚ 35 ਸਵਾਰੀਆਂ ਸਮੇਤ ਕਈ ਲੋਕ ਗੰਭੀਰ ਰੂਪ…

ਰਾਤ ਦੇ ਹਨੇਰੇ ‘ਚ ਮਰੀਜ਼ ਨੂੰ ਦੂਜੀ ਐਂਬੂਲੈਂਸ ‘ਚ ਕਰ ਰਹੇ ਸੀ ਸ਼ਿਫਟ, ਅਚਾਨਕ ਆਏ ਡੰਪਰ ਨੇ ਦਰੜੇ 3, ਮੌਤ

ਪਾਲੀ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਵੱਡਾ ਸੜਕ ਹਾਦਸਾ ਵਾਪਰਿਆ ਹੈ। ਪਾਲੀ ਦੇ ਰੋਹਤ ਥਾਣਾ ਖੇਤਰ ਦੇ ਗਜਾਨਗੜ੍ਹ ਟੋਲ ਚੌਕੀ ਨੇੜੇ ਮੰਗਲਵਾਰ ਰਾਤ ਨੂੰ ਇੱਕ ਡੰਪਰ ਨੇ ਤਿੰਨ ਲੋਕਾਂ ਨੂੰ…

Cyclone Alert: ਭਾਰੀ ਮੀਂਹ ਤੇ ਤੂਫਾਨ, IMD ਵੱਲੋਂ 21 ਤੋਂ 27 ਨਵੰਬਰ ਤੱਕ ਅਲਰਟ…

IMD Cyclone Alert: ਆਉਣ ਵਾਲੇ ਦਿਨਾਂ ਵਿਚ ਮੌਸਮ ਇਕ ਵਾਰ ਫਿਰ ਵਿਗੜਨ ਵਾਲਾ ਹੈ। ਮੌਸਮ ਵਿਭਾਗ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਅਗਲੇ ਦਿਨਾਂ ਵਿਚ ਕੁਝ ਸੂਬਿਆਂ ਵਿਚ ਭਾਰੀ ਬਾਰਸ਼…

ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ

ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਕਤਲਕਾਂਡ ਵਿਚ ਸਜ਼ਾ ਕੱਟ ਰਹੇ ਬਲਵੰਤ ਸਿੰਘ ਰਾਜੋਆਣਾ ਅੱਜ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਾਹਰ ਆ ਗਏ ਹਨ। ਬੀਤੇ ਦਿਨੀਂ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਕੁਲਵੰਤ ਸਿੰਘ…