Tag: ਪੰਜਾਬ

ਖੰਨਾ ਦੇ ਸ਼ਿਵਪੁਰੀ ਮੰਦਿਰ ‘ਚ ਲੱਖਾਂ ਦੀ ਚੋਰੀ, ਸ਼ਿਵਲਿੰਗ ਤੋੜ ਕੇ ਚਾਂਦੀ ਚੋਰੀ; ਹਿੰਦੂ ਸੰਗਠਨਾਂ ‘ਚ ਰੋਸ

15 ਅਗਸਤ 2024 : ਖੰਨਾ ਦੇ ਮਸ਼ਹੂਰ ਸ਼ਿਵਪੁਰੀ ਮੰਦਰ ‘ਚ ਵਾਪਰੀ ਨਿੰਦਣਯੋਗ ਘਟਨਾ ਨੇ ਸ਼ਹਿਰ ‘ਚ ਤਣਾਅ ਪੈਦਾ ਕਰ ਦਿੱਤਾ ਹੈ। 15 ਅਗਸਤ ਦੀ ਤੜਕੇ ਦੋ ਨਕਾਬਪੋਸ਼ ਵਿਅਕਤੀ ਮੰਦਰ ਵਿੱਚ…

ਬਟਵਾਰੇ ਦੇ ਉੱਜੜੇ ਪਿੰਡ 77 ਸਾਲ ਬਾਅਦ ਵੀ ਬੇ-ਚਿਰਾਗ, ਸਿਰਫ ਬੀਐੱਸਐੱਫ ਦੀਆਂ ਚੌਕੀਆਂ ਬਾਕੀ

15 ਅਗਸਤ 2024 : ਦੇਸ਼ ਦੇ ਮਹਾਨ ਸਪੂਤਾਂ ਵੱਲੋਂ ਖੂਨ ਦਾ ਕਤਰਾ-ਕਤਰਾ ਵਹਾ ਕੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਉਪਰੰਤ ਭਾਰਤ-ਪਾਕਿਸਤਾਨ ਦੇ ਹੋਏ ਦੋ ਟੁਕੜਿਆਂ ਦੌਰਾਨ ਖਿੱਚੀ ਗਈ ਬਟਵਾਰੇ…

ਬਟਵਾਰੇ ਦਾ ਦਰਦ: ਔਰਤਾਂ ਦੀ ਇੱਜ਼ਤ ਬਚਾਉਣ ਲਈ ਰਮਾਇਣ ਤੇ ਕੁਰਾਨ ਦੀਆਂ ਦੋਹਾਂ ਭਾਈਚਾਰਿਆਂ ਨੇ ਖਾਧੀਆਂ ਸੀ ਕਸਮਾਂ : ਮਾਤਾ ਕ੍ਰਿਸ਼ਨਾ ਵਿੱਜ

15 ਅਗਸਤ 2024 : 1947 ਦੀ ਵੰਡ ਦੌਰਾਨ ਜਿੱਥੇ ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰਿਆਂ ਵੱਲੋਂ ਇੱਕ-ਦੂਜੇ ਦੀ ਕਤਲੋਗਾਰਤ ਅਤੇ ਲੁੱਟਮਾਰ ਕੀਤੀ ਗਈ, ਉਥੇ ਸਾਡੇ ਪਿੰਡ ਬਾਰਾਂ ਮੰਗਾ ਦੇ ਹਿੰਦੂਆਂ ਅਤੇ…

ਇਨਕਮ ਟੈਕਸ ਦੇ ਰਾਡਾਰ ‘ਤੇ ਇਹ ਲੋਕ: ਵਿਦੇਸ਼ ਤੋਂ ਪੈਸੇ ਆਏ?

14 ਅਗਸਤ 2024 : Income Tax on Foreign Money: ਜੇਕਰ ਤੁਹਾਡੇ ਬੱਚਿਆਂ, ਮਾਤਾ-ਪਿਤਾ ਜਾਂ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਵਿਦੇਸ਼ ਤੋਂ 6 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਮਿਲੀ ਹੈ…

ਪ੍ਰਿੰ. ਸਰਵਣ ਸਿੰਘ ਵੱਲੋਂ Vinesh Phogat ਨੂੰ ਖੇਡ ਰਤਨ ਪੁਰਸਕਾਰ ਦੇਣ ਦਾ ਐਲਾਨ

14 ਅਗਸਤ 2024 : ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ() Pr. sarwan singh) ਨੇ ‘ਪੁਰੇਵਾਲ ਖੇਡ ਮੇਲੇ’ ਵਿਚ ਉਨ੍ਹਾਂ ਨੂੰ ਮਿਲਿਆ ‘ਖੇਡ ਰਤਨ’( Khel Ratna award ) ਪੁਰਸਕਾਰ ਭਾਰਤੀ ਪਹਿਲਵਾਨ ਵਿਨੇਸ਼…

ਹਥਿਆਰਾਂ ਦੀ ਥਾਂ ਖੇਡਾਂ ਲਈ ਵੱਧ ਬਜਟ, 2032 ਓਲੰਪਿਕ ਲਈ ਨੀਤੀ ਬਣਾਉਣ ਦੀ ਮੰਗ: ਸੰਤ ਸੀਚੇਵਾਲ

14 ਅਗਸਤ 2024 : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ(balbir Singh sechewal) ਨੇ ਪੈਰਿਸ ਉਲੰਪਿਕ(Paris olympics) ਵਿਚੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ…

ਪੰਚਾਇਤੀ ਚੋਣਾਂ ਖੁੱਲ੍ਹੀਆਂ ਕਰਨ ਦੀ ਮੰਗ, CM Mann ਨੇ ਕਿਹਾ- ਸੰਵਿਧਾਨ ਨਹੀਂ ਮੰਨਦਾ

14 ਅਗਸਤ 2024 : ਮੁੱਖ ਮੰਤਰੀ ਭਗਵੰਤ ਮਾਨ(Bhagwant mann) ਨੇ ਪੰਚਾਇਤੀ ਚੋਣਾਂ ਬਾਰੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ’ਤੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ(MLA) ਤੇ ਸੰਸਦ ਮੈਂਬਰਾਂ ਨਾਲ ਵਿਸ਼ੇਸ਼ ਬੈਠਕ ਕਰ ਕੇ…

NHAI ਪ੍ਰਾਜੈਕਟ ਰੁਕਣ ’ਤੇ ਹਾਈ ਕੋਰਟ ਸਖ਼ਤ, ਮੁੱਖ ਸਕੱਤਰ ਨੂੰ ਨੋਟਿਸ

14 ਅਗਸਤ 2024 : 13,190 ਕਰੋੜ ਰੁਪਏ ਦੀ ਲਾਗਤ ਵਾਲੇ 391 ਕਿਲੋਮੀਟਰ ਇਲਾਕੇ ਦੇ 10 ਰਾਸ਼ਟਰੀ ਰਾਜਮਾਰਗ ਪ੍ਰਾਜੈਕਟ(NHAI) ਆਦੇਸ਼ ਦੇ ਬਾਵਜੂਦ ਜ਼ਮੀਨ ਮੁਹਈਆ ਨਾ ਹੋਣ ਕਾਰਨ ਲਟਕਣ ’ਤੇ ਪੰਜਾਬ ਤੇ…

ਬੇਅੰਤ ਸਿੰਘ ਕਤਲ ਮਾਮਲਾ: 27 ਸਾਲਾਂ ਤੋਂ ਬਾਅਦ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

  14 ਅਗਸਤ 2024 : ਬੇਅੰਤ ਸਿੰਘ ਕਤਲ ਮਾਮਲੇ ਵਿਚ ਜੇਲ੍ਹ ਵਿਚ ਬੰਦ ਗੁਰਮੀਤ ਸਿੰਘ ਨੂੰ ਵੱਡੀ ਰਾਹਤ ਮਿਲੀ ਹੈ। ਕੋਰਟ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ। ਕੋਰਟ ਨੇ…

ਬਿੰਦਰਾ: ਸਾਡੇ ਨਿਸ਼ਾਨੇਬਾਜ਼ ਹੋਰ ਤਗ਼ਮੇ ਜਿੱਤ ਸਕਦੇ ਸਨ

13 ਅਗਸਤ 2024 : ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਦਾ ਮੰਨਣਾ ਹੈ ਕਿ ਪੈਰਿਸ ਓਲੰਪਿਕ ਖੇਡਾਂ ’ਚ ਭਾਰਤ ਦੇ ਹੋਰ ਨਿਸ਼ਾਨੇਬਾਜ਼ਾਂ ਕੋਲ ਆਪਣੇ ‘ਪ੍ਰਦਰਸ਼ਨ ਨੂੰ ਤਗ਼ਮੇ’ ਵਿੱਚ ਬਦਲਣ ਦਾ…