ਮੌਸਮ ਚੇਤਾਵਨੀ: IMD ਨੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ, ਕਈ ਇਲਾਕਿਆਂ ਵਿੱਚ ਫਿਰ ਵਿਗੜੇਗਾ ਮੌਸਮ
ਚੰਡੀਗੜ੍ਹ, 14 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦਿੱਲੀ ਐਨਸੀਆਰ ਖੇਤਰ (Delhi NCR Weather Update) ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਕਈ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ…
