ਕੇਜਰੀਵਾਲ ਦੀ ਹਿੰਦੂਤਵੀ ਰਾਜਨੀਤੀ ‘ਤੇ ਸਿੱਖ ਚਿੰਤਕਾਂ ਦੀ ਸਖ਼ਤ ਨਿੰਦਾ: ਪੁਜਾਰੀਆਂ ਨੂੰ ਤਨਖਾਹ ਦੇਣ ਅਤੇ ਮੁਸਲਮਾਨ ਇਮਾਮਾਂ ਦੀ ਚੁੱਪ ‘ਤੇ ਸਵਾਲ
ਚੰਡੀਗੜ੍ਹ, 3 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਪੁਜਾਰੀਆਂ ਅਤੇ ਗ੍ਰੰਥੀਆਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਦੇਣ ਦਾ ਐਲਾਨ…
