CM ਮਾਨ ਦਾ ਰਾਸ਼ਟਰਪਤੀ ਭਵਨ ਵੱਲ ਮਾਰਚ, ਰਾਜ ਸਭਾ ਮੈਂਬਰਾਂ ਨੂੰ ‘ਰੀ-ਕਾਲ’ ਕਰਨ ਦੀ ਕਰਨਗੇ ਮੰਗ
ਚੰਡੀਗੜ੍ਹ 05 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਰਾਸ਼ਟਰਪਤੀ ਦ੍ਰੋਪਤੀ ਮੂਰਮੂ ਨਾਲ ਮੁਲਾਕਾਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਵਿਧਾਇਕਾਂ ਦੇ ਵੱਡੇ ਕਾਫਲੇ ਨਾਲ ਰਾਸ਼ਟਰਪਤੀ ਭਵਨ ਪਹੁੰਚਣਗੇ। ਦੱਸਿਆ ਜਾਂਦਾ ਹੈ…
