ਪੰਜਾਬ ਦੀ ਹੱਦ ਅੰਦਰ ਹੀ ਬਿਸ਼ਨੋਈ ਦੇ ਇੰਟਰਵਿਊ ਦੇ ਖੁਲਾਸੇ ਪਿੱਛੋਂ Balkaur Singh ਦਾ ਵੱਡਾ ਬਿਆਨ, ਕਿਹਾ- ਗੈਂਗਸਟਰ ਦੇ ਪਾਪਾਂ ’ਤੇ ਪਰਦਾ ਪਾ ਰਹੀ ਪੰਜਾਬ ਸਰਕਾਰ
Balkaur singh on Bishnoi Interview(ਪੰਜਾਬੀ ਖਬਰਨਾਮਾ): ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਇਹ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਈ…
