Tag: ਪੰਜਾਬ

ਭਾਸ਼ਾ ਵਿਭਾਗ,ਮੋਹਾਲੀ ਵੱਲੋਂ ਕੁਇਜ਼ ਮੁਕਾਬਲੇ-2024 ਲਈ ਐਂਟਰੀਆਂ ਦੀ ਮੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਜੁਲਾਈ(ਪੰਜਾਬੀ ਖਬਰਨਾਮਾ): ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਅਤੇ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿਚ ਦਫ਼ਤਰ ਜ਼ਿਲ੍ਹਾ…

ਮਿਸ਼ਨ ਸ਼ਕਤੀ ਤਹਿਤ ਪੰਜਵੇਂ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਅਧੀਨ ਲਗਾਏ ਕੈਂਪ

ਹੁਸ਼ਿਆਰਪੁਰ, 19 ਜੁਲਾਈ(ਪੰਜਾਬੀ ਖਬਰਨਾਮਾ) : ਮਹਿਲਾ ਸਸ਼ਕਤੀਕਰਨ ਦੇ ਤਹਿਤ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ, ਨਵੀਂ ਦਿੱਲੀ ਅਧੀਨ ‘ਹੱਬ ਫ਼ਾਰ ਇੰਪਾਵਰਮੈਂਟ ਆਫ ਵੂਮੈਨ’ ਵੱਲੋਂ ਔਰਤਾਂ ਦੇ ਕੇਂਦਰਿਤ ਮੁੱਦਿਆਂ ‘ਤੇ…

ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਆਦਿ ਤੇ ਰਿਫਲੈਕਟਰ ਜਾਂ ਚਮਕਦਾਰ ਟੇਪ ਲਗਾਈ ਜਾਵੇ – ਡਿਪਟੀ ਕਮਿਸ਼ਨਰ

ਰੂਪਨਗਰ, 19 ਜੁਲਾਈ(ਪੰਜਾਬੀ ਖਬਰਨਾਮਾ): ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰ:6842 ਆਫ 2000 ਵਿੱਚ ਵੀ ਅਗਵਾਈ ਲੀਹਾਂ ਦਿੱਤੀਆਂ ਗਈਆਂ ਹਨ ਕਿ ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਆਦਿ ਵਹੀਕਲਾਂ ਦੇ…

ਨਸ਼ਾ ਮੁਕਤੀ ਕੇਂਦਰ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਕਰਨ ਤੇ ਮਾਨਸਿਕ ਬਿਮਾਰੀ ਦੇ ਸ਼ਿਕਾਰ ਲੋਕਾਂ ਦੇ ਇਲਾਜ਼ ਲਈ ਵਰਦਾਨ ਸਾਬਤ ਹੋ ਰਿਹਾ ਹੈ: ਸਿਵਲ ਸਰਜਨ ਡਾ: ਮਨੂੰ ਵਿੱਜ

ਰੂਪਨਗਰ, 19 ਜੁਲਾਈ(ਪੰਜਾਬੀ ਖਬਰਨਾਮਾ):  ਸਿਵਲ ਸਰਜਨ ਰੂਪਨਗਰ ਡਾ. ਮਨੁ ਵਿਜ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਰੂਪਨਗਰ ਵਿਖੇ ਨਸ਼ਿਆਂ ਤੋਂ ਪੀੜ੍ਹਤ ਮਰੀਜ਼ਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਮਾਨਸਿਕ…

Ludhiana News: ਜਾਮਣ ਤੋੜਨ ਲਈ ਦਰੱਖਤ ‘ਤੇ ਚੜ੍ਹੇ ਬੱਚੇ ਦੀ ਡਿੱਗਣ ਨਾਲ ਹੋਈ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੂਰਾ ਹਾਲ

Ludhiana News(ਪੰਜਾਬੀ ਖਬਰਨਾਮਾ): ਖੰਨਾ ਦੇ ਲਲਹੇੜੀ ਰੋਡ ਇਲਾਕੇ ‘ਚ ਦਰੱਖਤ ‘ਤੇ ਚੜ੍ਹ ਕੇ ਜਾਮਣ ਤੋੜ ਰਹੇ 12 ਸਾਲਾ ਬੱਚੇ ਦੀ ਮੌਤ ਹੋ ਗਈ। ਇਹ ਬੱਚਾ ਕਰੀਬ 30 ਫੁੱਟ ਦੀ ਉਚਾਈ…

Crime News: ਜ਼ਮੀਨੀ ਕਲੇਸ਼ ਕਰਕੇ ਪਿਓ-ਪੁੱਤ ਨੂੰ ਕਹੀਆਂ ਅਤੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ

Crime News(ਪੰਜਾਬੀ ਖਬਰਨਾਮਾ): ਫਾਜ਼ਿਲਕਾ ਦੇ ਤਹਿਸੀਲ ਅਰਨੀਵਾਲਾ ਵਿਖੇ ਪਿੰਡ ਪਾਕਾਂ ‘ਚ ਜ਼ਮੀਨ ਦੇ ਝਗੜੇ ਨੂੰ ਲੈਕੇ ਪਿਓ-ਪੁੱਤਰ ਦਾ ਕਤਲ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਪਿੰਡ ਪਾਕਾਂ ਵਿਖੇ ਪਾਣੀ ਦੀ ਵਾਰੀ…

ਕੈਨੇਡਾ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ, ਨਹੀਂ ਮਿਲੇਗੀ PR, ਪੜ੍ਹਾਈ ਕਰੋ ਤੇ ਵਾਪਸ ਜਾਓ…

Canada Study Permit(ਪੰਜਾਬੀ ਖਬਰਨਾਮਾ): ਕੈਨੇਡਾ ਨੇ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਇਕ ਹੋਰ ਝਟਕਾ ਦਿੱਤਾ ਹੈ। ਭਾਰਤੀ ਖਾਸਕਰ ਪੰਜਾਬੀ ਵਿਦਿਆਰਥੀਆਂ ਉਤੇ ਇਸ ਦਾ ਵੱਡਾ ਅਸਰ ਪਵੇਗਾ। ਕੈਨੇਡਾ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਚਿਤਾਵਨੀ…

Gonda train derailment:ਯੂਪੀ ਦੇ ਗੋਂਡਾ ‘ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਉਤਰੀ, ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਸੀ ਟਰੇਨ

Gonda train derailment(ਪੰਜਾਬੀ ਖਬਰਨਾਮਾ): ਯੂਪੀ ਦੇ ਗੋਂਡਾ ‘ਚ ਰੇਲ ਹਾਦਸਾ, ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਉਤਰੀ, ਚੰਡੀਗੜ੍ਹ ਤੋਂ ਡਿਬਰੂਗੜ੍ਹ ਜਾ ਰਹੀ ਸੀ ਟਰੇਨ 

AmritsarNews : ਪੁਲਿਸ ਮੁਲਾਜ਼ਮ ਦਾ ਅਨੋਖਾ ਉਪਰਾਲਾ! ਗੱਡੀ ਕਾਗਜ਼ਾਤ ਘਰ ਭੁੱਲਣ ਵਾਲਿਆਂ ਨੂੰ ਵੰਡੇ ਬਦਾਮ

Amritsar News(ਪੰਜਾਬੀ ਖਬਰਨਾਮਾ) : ਅੰਮ੍ਰਿਤਸਰ ‘ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜਿਥੇ ਟ੍ਰੈਫਿਕ ਪੁਲਿਸ ਵੱਲੋਂ ਵੱਖ-ਵੱਖ ਉਪਰਾਲੇ ਕਰਕੇ ਨੂੰ ਨਿਯਮਾਂ ਬਾਰੇ ਸੁਚੇਤ ਕੀਤਾ ਜਾਂਦਾ ਹੈ, ਉਥੇ ਵੀਰਵਾਰ ਟ੍ਰੈਫਿਕ ਐਜੂਕੇਸ਼ਨ…

Bikram Singh Majithia ਨੇ SIT ਦੀ ਜਾਂਚ ’ਤੇ ਚੁੱਕੇ ਸਵਾਲ, ਕਿਹਾ- ਢਾਈ ਸਾਲਾਂ ਤੋਂ ਇੱਕ ਵੀ ਚਲਾਨ ਨਹੀਂ ਹੋਇਆ ਪੇਸ਼

Bikram Singh Majithia(ਪੰਜਾਬੀ ਖਬਰਨਾਮਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਸੰਮਨ ਜਾਰੀ ਹੋਇਆ ਹੈ। ਉਨ੍ਹਾਂ ਨੂੰ ਪਟਿਆਲਾ ’ਚ 20 ਜੁਲਾਈ ਨੂੰ ਪੁੱਛਗਿੱਛ ਦੇ ਲਈ ਸੱਦਿਆ…