ਹਸਨ ਅਲੀ ਤੋਂ ਬਾਅਦ ਟਰੈਵਿਸ ਹੈਡ ਨੇ ‘All Eyes on Vaishno Devi’ ਦਾ ਪੋਸਟਰ ਸਾਂਝਾ ਕੀਤਾ
14 ਜੂਨ (ਪੰਜਾਬੀ ਖਬਰਨਾਮਾ):ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਵੱਲੋਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ‘ਚ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ‘ਤੇ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਨ ਤੋਂ ਬਾਅਦ ਆਸਟ੍ਰੇਲੀਆ…
