Category: ਖੇਡਾਂ

ਸੂਰਿਆਕੁਮਾਰ- ਬੁਮਰਾਹ ਦਾ ਜ਼ਬਰਦਸਤ ਪ੍ਰਦਰਸ਼ਨ, ਟੀਮ ਇੰਡੀਆ ਦੀ ਸੁਪਰ-8 ‘ਚ ਪਹਿਲੀ ਜਿੱਤ

21 ਜੂਨ (ਪੰਜਾਬੀ ਖਬਰਨਾਮਾ):ਟੀ-20 ਵਿਸ਼ਵ ਕੱਪ ਦੇ ਲੀਗ ਦੌਰ ‘ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਟੀਮ ਇੰਡੀਆ ਨੇ ਸੁਪਰ 8 ਦੌਰ ਦੇ ਪਹਿਲੇ ਮੈਚ ‘ਚ ਵੀ ਸ਼ਾਨਦਾਰ ਜਿੱਤ ਦਰਜ ਕੀਤੀ…

 ਸਪੇਨ ਦੀ ਇਟਲੀ ‘ਤੇ ਵੱਡੀ ਜਿੱਤ, ਆਖਰ ਤੱਕ ਫਸਿਆ ਰਿਹਾ ਮੈਚ

21 ਜੂਨ (ਪੰਜਾਬੀ ਖਬਰਨਾਮਾ): ਸਪੇਨ ਨੇ ਵੀਰਵਾਰ ਦੇਰ ਰਾਤ ਸਾਬਕਾ ਚੈਂਪੀਅਨ ਇਟਲੀ ਨੂੰ 1-0 ਨਾਲ ਹਰਾ ਕੇ ਯੂਰੋ 2024 ਦੇ 16 ਗੇੜ ਵਿੱਚ ਐਂਟਰੀ ਕਰ ਲਈ ਹੈ। ਇਸ ਯੂਰਪੀਅਨ ਚੈਂਪੀਅਨਸ਼ਿਪ…

ਨੀਰਜ ਚੋਪੜਾ ਓਲੰਪਿਕ ਤੋਂ ਬਾਅਦ ਡਾਕਟਰੀ ਸਲਾਹ ਲੈਣਗੇ, ਐਡਕਟਰ ਦਰਦ ਤੋਂ ਪੀੜਤ

 20 ਜੂਨ (ਪੰਜਾਬੀ ਖਬਰਨਾਮਾ):ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤੀ ਨੇਜ਼ਾਬਾਜ਼ ਸਟਾਰ ਨੀਰਜ ਚੋਪੜਾ ਨੇ ਕਿਹਾ ਹੈ ਕਿ ਉਹ ਪੈਰਿਸ ਓਲੰਪਿਕ ਤੋਂ ਬਾਅਦ ‘ਐਡਕਟਰ’ (ਪੱਟ ਦੇ ਅੰਦਰੂਨੀ ਹਿੱਸੇ ਦੀਆਂ ਮਾਸਪੇਸ਼ੀਆਂ) ’ਚ ਹੋਣ…

ਗਰੈਂਡ ਸਲੈਮ ਚੈਂਪੀਅਨ ਰਾਡੁਕਾਨੂ, ਓਸਾਕਾ, ਵੋਜਨਿਆਕੀ ਤੇ ਕਰਬਰ ਨੂੰ ਮਿਲੇ ਵਾਈਲਡ ਕਾਰਡ

20 ਜੂਨ (ਪੰਜਾਬੀ ਖਬਰਨਾਮਾ):ਸਾਬਰਾ ਗਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ, ਕੈਰੋਲੀਨਾ ਵੋਜਨਿਆਕੀ, ਏਂਜੇਲਿਕ ਕਰਬਰ ਤੇ ਐਮਾ ਰਾਡੁਕਾਨੂ ਨੂੰ ਵਿੰਬਲਡਨ ਲਈ ਵਾਈਲਡ ਕਾਰਡ ਦਿੱਤੇ ਗਏ ਹਨ। ਵਿੰਬਲਡਨ ਇਕ ਜੁਲਾਈ ਤੋਂ ਸ਼ੁਰੂ ਹੋਵੇਗਾ।…

ਕ੍ਰਿਕਟ ਜਗਤ ‘ਚ ਹੰਗਾਮਾ: ਸੀਨੀਅਰ ਖਿਡਾਰੀਆਂ ਨੇ ਅਚਾਨਕ ਲਿਆ ਸੰਨਿਆਸ

20 ਜੂਨ (ਪੰਜਾਬੀ ਖਬਰਨਾਮਾ): ਟੀ-20 ਵਿਸ਼ਵ ਕੱਪ 2024 ਵਿੱਚ ਹੋਣ ਵਾਲੇ ਮੁਕਾਬਲੇ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਵੈਸਟਇੰਡੀਜ਼ ਅਤੇ ਅਮਰੀਕਾ ਦੀ ਮੇਜ਼ਬਾਨੀ ‘ਚ ਹੋਣ ਵਾਲੇ ਮੁਕਾਬਲਿਆਂ…

ਸ਼ੁਭਮਨ ਗਿੱਲ ਖਿਲਾਫ ਰਚੀ ਗਈ ਵੱਡੀ ਸਾਜ਼ਿਸ਼

20 ਜੂਨ (ਪੰਜਾਬੀ ਖਬਰਨਾਮਾ): ਟੀਮ ਇੰਡੀਆ ਦੇ ਸਰਵੋਤਮ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਸ਼ੁਭਮਨ ਗਿੱਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ  ਬੀਸੀਸੀਆਈ ਪ੍ਰਬੰਧਨ ਨੇ ਉਨ੍ਹਾਂ ਨੂੰ ਟੀ-20 ਵਿਸ਼ਵ…

ਸਾਲਟ ਤੇ ਬੇਅਰਸਟੋ ਦੀ ਤੂਫਾਨੀ ਪਾਰੀ ਨਾਲ ਜਿੱਤੀ ਇੰਗਲੈਂਡ

20 ਜੂਨ (ਪੰਜਾਬੀ ਖਬਰਨਾਮਾ):ਟੀ-20 ਵਿਸ਼ਵ ਕੱਪ 2024 ਵਿੱਚ ਸੁਪਰ 8 ਮੈਚ ਸ਼ੁਰੂ ਹੋ ਗਏ ਹਨ। ਦੂਜਾ ਮੈਚ ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾ ਰਿਹਾ ਹੈ। ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਜਿੱਤ…

ਸੁਪਰ-8 ਮੈਚ ‘ਚ ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ

20 ਜੂਨ (ਪੰਜਾਬੀ ਖਬਰਨਾਮਾ): ਟੀ-20 ਵਿਸ਼ਵ ਕੱਪ 2024 ਦਾ ਦੂਜਾ ਸੁਪਰ-8 ਮੈਚ ਗਰੁੱਪ ਬੀ ਦੀਆਂ ਦੋ ਟੀਮਾਂ ਵੈਸਟਇੰਡੀਜ਼ ਬਨਾਮ ਇੰਗਲੈਂਡ ਵਿਚਾਲੇ ਖੇਡਿਆ ਗਿਆ। ਇਸ ਮੈਚ ਵਿੱਚ ਇੰਗਲੈਂਡ ਨੇ ਵੈਸਟਇੰਡੀਜ਼ ਨੂੰ 8…

ਭਾਰਤ-ਅਫਗਾਨਿਸਤਾਨ ਮੁਕਾਬਲਾ ਅੱਜ

20 ਜੂਨ (ਪੰਜਾਬੀ ਖਬਰਨਾਮਾ):ਟੀ-20 ਵਿਸ਼ਵ ਕੱਪ 2024 ਦੇ ਸੁਪਰ-8 ਮੈਚ ‘ਚ ਅੱਜ ਯਾਨੀ 20 ਜੂਨ (ਵੀਰਵਾਰ) ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਫਸਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਇਹ ਮੈਚ ਕੇਨਸਿੰਗਟਨ…

ਦੱਖਣੀ ਅਫਰੀਕਾ ਨੇ ਜਿੱਤਿਆ ਮੈਚ ਅਮਰੀਕਾ ਨੇ ਦਿਲ, ਡੀ ਕਾਕ ਬਣੇ ਮੈਚ ਦੇ ਹੀਰੋ

20 ਜੂਨ (ਪੰਜਾਬੀ ਖਬਰਨਾਮਾ): ਟੀ-20 ਵਿਸ਼ਵ ਕੱਪ 2024 ਦੇ ਪਹਿਲੇ ਸੁਪਰ-8 ਮੈਚ ਵਿੱਚ ਦੱਖਣੀ ਅਫਰੀਕਾ ਨੇ ਅਮਰੀਕਾ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 20…