Category: ਖੇਡਾਂ

ਰੋਹਿਤ-ਕੋਹਲੀ-ਜਡੇਜਾ ਤੋਂ ਬਾਅਦ ਬੁਮਰਾਹ ਕ੍ਰਿਕਟ ਪ੍ਰੇਮੀਆਂ ਨੂੰ ਦੇਣਗੇ ਝਟਕਾ

03 ਜੁਲਾਈ (ਪੰਜਾਬੀ ਖ਼ਬਰਨਾਮਾ): ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ…

ਆਖਰੀ ਵਿੰਬਲਡਨ ਵਿੱਚ ਸਿਰਫ ਡਬਲਜ਼ ਵਰਗ ’ਚ ਹਿੱਸਾ ਲਵੇਗਾ ਐਂਡੀ ਮਰੇ

03 ਜੁਲਾਈ (ਪੰਜਾਬੀ ਖ਼ਬਰਨਾਮਾ):ਦੋ ਵਾਰ ਦਾ ਵਿੰਬਲਡਨ ਟੈਨਿਸ ਚੈਂਪੀਅਨ ਐਂਡੀ ਮਰੇ ਆਲ ਇੰਗਲੈਂਡ ਕਲੱਬ ’ਚ ਇਸ ਵਾਰ ਸਿਰਫ ਡਬਲਜ਼ ਵਰਗ ’ਚ ਹਿੱਸਾ ਲਵੇਗਾ। ਇਹ ਉਸ ਦਾ ਆਖਰੀ ਵਿੰਬਲਡਨ ਹੋਵੇਗਾ। ਮਰੇ…

ਜ਼ਿੰਮਬਾਵੇ ਖ਼ਿਲਾਫ਼ ਖੇਡਣ ਲਈ ਭਾਰਤੀ ਟੀਮ ਹਰਾਰੇ ਪੁੱਜੀ

03 ਜੁਲਾਈ (ਪੰਜਾਬੀ ਖ਼ਬਰਨਾਮਾ):ਕੌਮੀ ਕ੍ਰਿਕਟ ਅਕੈਡਮੀ ਮੁਖੀ ਵੀਵੀਐੱਸ ਲਕਸ਼ਮਣ ਅਤੇ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਨੌਜਵਾਨਾਂ ਦੀ ਕ੍ਰਿਕਟ ਟੀਮ 6 ਜੁਲਾਈ ਤੋਂ ਜ਼ਿੰਮਬਾਵੇ ਖ਼ਿਲਾਫ਼ ਪੰਜ ਮੈਚਾਂ ਦੀ ਟੀ-20…

ਨਾਗਲ ਵਿੰਬਲਡਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ

03 ਜੁਲਾਈ (ਪੰਜਾਬੀ ਖ਼ਬਰਨਾਮਾ):ਭਾਰਤ ਦਾ ਸਿਖਰਲੇ ਦਰਜੇ ਦਾ ਟੈਨਿਸ ਖਿਡਾਰੀ ਸੁਮਿਤ ਨਾਗਲ 44 ਆਪਣੀਆਂ ਗਲਤੀਆਂ ਕਾਰਨ ਸਰਬੀਆ ਦੇ ਮਿਓਮੀਰ ਕੇਕਮਾਨੋਵਿਚ ਹੱਥੋਂ ਹਾਰ ਕੇ ਵਿੰਬਲਡਨ ਦੇ ਪਹਿਲੇ ਗੇੜ ’ਚੋਂ ਹੀ ਬਾਹਰ…

ਟੀ20 ਵਰਲਡ ਕੱਪ ਦੇ ਫਾਇਨਲ ਖੇਡਣ ਵਾਲੇ ਖਿਡਾਰੀ ਨੇ ਕ੍ਰਿਕਟ ਤੋਂ ਸੰਨਿਆਸ ਲਿਆ

02 ਜੁਲਾਈ (ਪੰਜਾਬੀ ਖ਼ਬਰਨਾਮਾ): ਭਾਰਤੀ ਕ੍ਰਿਕਟ ਟੀਮ ਦੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੀ-20 ਤੋਂ ਸੰਨਿਆਸ ਲੈਣ…

David Miller ਨਹੀਂ ਭੁੱਲ ਰਹੇ T20 WC 2024 ਫਾਈਨਲ ਦਾ ਦੁੱਖ

02 ਜੁਲਾਈ (ਪੰਜਾਬੀ ਖ਼ਬਰਨਾਮਾ): ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਭਾਰਤ ਨੇ…

ਬਾਰਬਾਡੋਸ ਦੇ ਤੂਫਾਨ ‘ਚੋਂ ਕਿਵੇਂ ਨਿਕਲੇਗੀ ਟੀਮ ਇੰਡੀਆ

02 ਜੁਲਾਈ (ਪੰਜਾਬੀ ਖ਼ਬਰਨਾਮਾ): ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਵੱਡੀ ਮੁਸੀਬਤ ਵਿੱਚ ਹੈ। ਅਸਲ ‘ਚ ਬਾਰਬਾਡੋਸ ‘ਚ ਤੂਫਾਨ ਆਇਆ ਹੋਇਆ ਹੈ ਅਤੇ ਇਸ ਕਾਰਨ ਟੀਮ ਇੰਡੀਆ ਦਾ ਹਰ…

ਬੈਲਜੀਅਮ ਨੂੰ ਹਰਾ ਕੇ ਕੁਆਰਟਰ ਫਾਈਨਲ ‘ਚ ਪਹੁੰਚੀ ਫਰਾਂਸ

02 ਜੁਲਾਈ (ਪੰਜਾਬੀ ਖ਼ਬਰਨਾਮਾ): ਫਰਾਂਸ ਨੇ ਯੂਰੋ 2024 ਦੇ ਰੋਮਾਂਚਕ ਮੈਚ ਵਿੱਚ ਜਿੱਤ ਦੇ ਨਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਫਰਾਂਸ ਨੇ ਬੈਲਜੀਅਮ ਨੂੰ 1-0 ਨਾਲ ਹਰਾਇਆ ਹੈ। ਆਖਰੀ…

BCCI ਨੇ ਚੁਣਿਆ ਟੀਮ ਇੰਡੀਆ ਦਾ ਨਵਾਂ ਕੋਚ

01 ਜੁਲਾਈ (ਪੰਜਾਬੀ ਖ਼ਬਰਨਾਮਾ):ਟੀ-20 ਵਿਸ਼ਵ ਕੱਪ 2024 ਦੇ ਖਤਮ ਹੋਣ ਦੇ ਨਾਲ ਹੀ ਟੀਮ ਇੰਡੀਆ ਦੇ ਮੁੱਖ ਕੋਚ ਰਾਹੁਲ ਦ੍ਰਵਿੜ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਇਸ ਤੋਂ ਇਲਾਵਾ…

 ਰੋਹਿਤ-ਵਿਰਾਟ ਟੀਮ ਇੰਡੀਆ ਤੋਂ ਬਾਹਰ? ਇਨ੍ਹਾਂ ਖਿਡਾਰੀਆਂ ਨੂੰ ਮਿਲੇਗਾ ਮੌਕਾ

01 ਜੁਲਾਈ (ਪੰਜਾਬੀ ਖ਼ਬਰਨਾਮਾ):ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ, ਭਾਰਤੀ ਟੀਮ ਦੀਆਂ ਨਜ਼ਰਾਂ ਚੈਂਪੀਅਨਜ਼ ਟਰਾਫੀ 2025 ‘ਤੇ ਹਨ। ਇਹ ਟੂਰਨਾਮੈਂਟ ਅਗਲੇ ਸਾਲ ਫਰਵਰੀ ‘ਚ ਖੇਡਿਆ ਜਾਵੇਗਾ,…