Category: ਖੇਡਾਂ

ਨਿਸ਼ਾਨੇਬਾਜ਼ ਨਿਹਾਲ ਅਤੇ ਰੁਦਰਾਂਕਸ਼ ਦੇ ਨਿਸ਼ਾਨੇ ਮਿੱਟੇ

5 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਰੁਦਰਾਂਕਸ਼ ਖੰਡੇਲਵਾਲ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਿਕਸਡ 50 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਣ ਵਿੱਚ ਨਾਕਾਮ ਰਹੇ। ਪਿਛਲੇ…

ਭਾਰਤੀ ਰਿਕਰਵ ਪੂਜਾ ਕੁਆਰਟਰਜ਼ ‘ਚ ਹਾਰੀ

5 ਸਤੰਬਰ 2024 : ਭਾਰਤੀ ਤੀਰਅੰਦਾਜ਼ ਪੂਜਾ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਮਹਿਲਾ ਰਿਕਰਵ ਓਪਨ ਕੁਆਰਟਰ ਫਾਈਨਲ ਵਿੱਚ ਚੀਨ ਦੀ ਵੂ ਚੁਨਯਾਨ ਤੋਂ 4-6 ਨਾਲ ਹਾਰ ਗਈ। ਇਸ ਤੋਂ ਪਹਿਲਾਂ…

ਨਿਸ਼ਾਨੇਬਾਜ਼ੀ: ਅਵਨੀ ਨੂੰ ਦੂਜੇ ਸੋਨ ਤਗ਼ਮੇ ਦਾ ਨਿਸ਼ਾਨਾ ਮਿਸ਼ ਹੋ ਗਿਆ

4 ਸਤੰਬਰ 2024 : ਭਾਰਤੀ ਪੈਰਾ ਨਿਸ਼ਾਨੇਬਾਜ਼ ਅਵਨੀ ਲੇਖਰਾ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਮਹਿਲਾ 50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਐੱਸਐੱਚ1 ਈਵੈਂਟ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਉਸ…

ਸੁਮਿਤ ਦੇ ਸੋਨ ਤਗ਼ਮੇ ਦੀ ਪਿਛੋਕੜ: ਲੰਮੀ ਕੁਰਬਾਨੀਆਂ ਦੀ ਕਹਾਣੀ

4 ਸਤੰਬਰ 2024 : ਇੱਥੇ ਪੈਰਾਲੰਪਿਕ ਵਿੱਚ ਬੀਤੀ ਦੇਰ ਰਾਤ ਸੋਨ ਤਗ਼ਮਾ ਜਿੱਤਣ ਵਾਲਾ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਲਗਪਗ ਦਹਾਕੇ ਤੋਂ ਪਿੱਠ ਦੀ ਸੱਟ ਨਾਲ ਜੂਝ ਰਿਹਾ ਹੈ। ਉਸ ਦੇ…

ਯੂਐੱਸ ਓਪਨ: ਬੋਪੰਨਾ-ਸੁਤਜਿਆਦੀ ਜੋੜੀ ਖਿਤਾਬ ਤੋਂ ਦੋ ਕਦਮ ਦੂਰ

4 ਸਤੰਬਰ 2024 : ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਇੱਥੇ ਸਖ਼ਤ ਮੁਕਾਬਲੇ ਵਿੱਚ ਆਸਟਰੇਲੀਆ ਦੇ ਮੈਥਿਊ ਏਬਡੇਨ ਅਤੇ ਚੈੱਕ ਗਣਰਾਜ ਦੀ ਬਾਰਬੋਰਾ…

ਪਾਕਿਸਤਾਨੀ ਕੁਸ਼ਤੀਬਾਜ਼ ‘ਤੇ ਰੋਕ

4 ਸਤੰਬਰ 2024 : ਪਾਕਿਸਤਾਨ ਦੇ ਪਹਿਲਵਾਨ ਅਲੀ ਅਸਦ ’ਤੇ ਸਰੀਰਕ ਤਕਤ ਵਧਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਲਈ ਚਾਰ ਸਾਲ ਦੀ ਪਾਬੰਦੀ ਲਾਈ ਗਈ ਹੈ ਅਤੇ ਉਸ ਦਾ ਰਾਸ਼ਟਰਮੰਡਲ ਖੇਡਾਂ…

ਸ਼ਾਟਪੁਟ: ਭਾਗਿਆਸ੍ਰੀ ਪੰਜਵੇਂ ਸਥਾਨ ‘ਤੇ

4 ਸਤੰਬਰ 2024 : ਭਾਰਤ ਦੀ ਭਾਗਿਆਸ੍ਰੀ ਜਾਧਵ ਅੱਜ ਇੱਥੇ ਪੈਰਾਲੰਪਿਕ ਦੇ ਮਹਿਲਾ ਸ਼ਾਟਪੁਟ (ਐੱਫ34) ਮੁਕਾਬਲੇ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਹੀ। ਦੂਜੀ ਵਾਰ ਪੈਰਾਲੰਪਿਕ ’ਚ ਹਿੱਸਾ ਲੈ ਰਹੀ…

ਨਿਸ਼ਾਨੇਬਾਜ਼ੀ: ਨਿਹਾਲ ਅਤੇ ਆਮਿਰ ਫਾਈਨਲ ’ਚ ਅਸਫਲ

3 ਸਤੰਬਰ 2024 : ਭਾਰਤੀ ਨਿਸ਼ਾਨੇਬਾਜ਼ ਨਿਹਾਲ ਸਿੰਘ ਅਤੇ ਆਮਿਰ ਅਹਿਮਦ ਭੱਟ ਅੱਜ ਇੱਥੇ ਪੈਰਾਲੰਪਿਕ ਵਿੱਚ ਮਿਕਸਡ 25 ਮੀਟਰ ਪਿਸਟਲ (ਐੱਸਐੱਚ1) ਮੁਕਾਬਲੇ ਦੇ ਕੁਆਲੀਫਾਇਰ ਗੇੜ ’ਚ ਕ੍ਰਮਵਾਰ 10ਵੇਂ ਅਤੇ 11ਵੇਂ…

ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ: 10 ਮੀਟਰ ਏਅਰ ਰਾਈਫਲ ਵਿੱਚ ਭਾਰਤ ਦੇ ਤਿੰਨ ਤਗ਼ਮੇ

3 ਸਤੰਬਰ 2024 : ਜਰਮਨੀ ਵਿੱਚ ਚੱਲ ਰਹੀ ਦੂਜੀ ਵਿਸ਼ਵ ਡੈੱਫ ਸ਼ੂਟਿੰਗ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਰਿਹਾ। ਇਸ ਵਰਗ…

ਡਿਸਕਸ ਥ੍ਰੋਅ: ਕਥੂਨੀਆ ਨੇ ਜਿੱਤਿਆ ਚਾਂਦੀ ਦਾ ਤਗ਼ਮਾ

3 ਸਤੰਬਰ 2024 : ਭਾਰਤ ਦੇ ਯੋਗੇਸ਼ ਕਥੂਨੀਆ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਐੱਫ56 ਡਿਸਕਸ ਥ੍ਰੋਅ ਮੁਕਾਬਲੇ ਵਿੱਚ 42.22 ਮੀਟਰ ਦੀ ਸੀਜ਼ਨ ਦੀ ਸਰਬੋਤਮ ਕੋਸ਼ਿਸ਼ ਨਾਲ ਚਾਂਦੀ…