Category: ਖੇਡਾਂ

IND vs WI ਮੈਚ ‘ਤੇ ਕਾਲਾਬਾਜ਼ਾਰੀ ਦਾ ਪਰਦਾਫਾਸ਼ : ਹੈਦਰਾਬਾਦ ‘ਚ ਮੁਫ਼ਤ ਪਾਸ 6,000 ਰੁਪਏ ਤੱਕ ਵੇਚਣ ਵਾਲੇ 4 ਕਾਬੂ

ਨਵੀਂ ਦਿੱਲੀ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਹੈਦਰਾਬਾਦ ਵਿੱਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਹੋਣ ਵਾਲੇ ਚੌਥੇ ਟੀ-20 ਮੈਚ ਤੋਂ ਪਹਿਲਾਂ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪੁਲਿਸ…

ਬੀਸੀਸੀਆਈ ਦੀ 15 ਅਕਤੂਬਰ ਨੂੰ ਹੋਣ ਵਾਲੀ ਅਹਿਮ ਮੀਟਿੰਗ ਮੁਲਤਵੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਕਾਰਨ ਲਿਆ ਗਿਆ ਫ਼ੈਸਲਾ

ਮੁੰਬਈ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬੋਰਡ ਆਫ ਕੰਟਰੋਲ ਫਾਰ ਕ੍ਰਿਕਟ ਇਨ ਇੰਡੀਆ (BCCI) ਅਤੇ IPL ਹਿੱਸੇਦਾਰਾਂ ਵਿਚਕਾਰ ਵੀਰਵਾਰ ਨੂੰ ਮੁੰਬਈ ਵਿੱਚ ਹੋਣ ਵਾਲੀ ਮੀਟਿੰਗ ਮੁਲਤਵੀ ਕਰ ਦਿੱਤੀ…

ਰਣਜੀ ਟਰਾਫੀ : ਜਡੇਜਾ ਨੇ ਲੁੱਟੀ ਮਹਿਫ਼ਲ, ਰਾਹੁਲ ਤੇ ਜੈਸਵਾਲ ਫਲਾਪ; ਭਾਰਤੀ ਸਿਤਾਰਿਆਂ ਦਾ ਰਿਪੋਰਟ ਕਾਰਡ

ਨਵੀਂ ਦਿੱਲੀ 14 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਟੈਸਟ ਟੀਮ ਦੇ 10 ਤੋਂ ਵੱਧ ਖਿਡਾਰੀ ਰਣਜੀ ਟਰਾਫੀ 2026-27 ਵਿੱਚ ਆਪਣੀਆਂ-ਆਪਣੀਆਂ ਘਰੇਲੂ ਟੀਮਾਂ ਲਈ ਖੇਡ ਰਹੇ ਹਨ। ਹਾਲਾਂਕਿ ਪਹਿਲੇ…

ਰਿੰਕੂ ਸਿੰਘ ਤੇ ਮਾਧਵ ਕੌਸ਼ਿਕ ਦੇ ਸੈਂਕੜੇ, ਬਿਹਾਰ ਦੀ ਸ਼ਰਮਨਾਕ ਹਾਰ; ਉੱਤਰ ਪ੍ਰਦੇਸ਼ ਨੇ ਪਾਰੀ ਤੇ 267 ਦੌੜਾਂ ਨਾਲ ਜਿੱਤਿਆ ਮੁਕਾਬਲਾ

ਨਵੀਂ ਦਿੱਲੀ 13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਹਮਲਾਵਰ ਬੱਲੇਬਾਜ਼ ਰਿੰਕੂ ਸਿੰਘ ਅਤੇ ਮਾਧਵ ਕੌਸ਼ਿਕ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ, ਉੱਤਰ ਪ੍ਰਦੇਸ਼ ਨੇ ਰਣਜੀ ਟਰਾਫੀ 2026-27 ਦੇ ‘ਏਲੀਟ ਗਰੁੱਪ…

‘ਵੈਭਵ ਤੂਫ਼ਾਨ ਹੈ, ਜੋ ਉਸ ਨੂੰ ਸੁੱਟੇਗਾ, ਉਹ ਖ਼ੁਦ ਡਿੱਗ ਜਾਵੇਗਾ’; ਸੂਰਿਆਵੰਸ਼ੀ ਦੇ ਬਚਪਨ ਦੇ ਕੋਚ ਨੇ ਕੱਢੀ ਰੱਜ ਕੇ ਭੜਾਸ

ਨਵੀਂ ਦਿੱਲੀ 13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਵੈਸਟਇੰਡੀਜ਼ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਵੈਭਵ ਸੂਰਿਆਵੰਸ਼ੀ ਲਗਾਤਾਰ ਟੀਮ ਤੋਂ ਬਾਹਰ ਹੀ ਰਹੇ ਹਨ। ਟੀਮ ਇੰਡੀਆ…

WCL : ਬੰਗਲਾਦੇਸ਼ ਨੇ ਕੀਤਾ ਵੱਡਾ ਉਲਟਫੇਰ, ਯੁਵਰਾਜ ਸਿੰਘ ਦੀ ਟੀਮ ਇੰਡੀਆ ਨੂੰ ਦਿੱਤੀ ਮਾਤ; 3 ਦੌੜਾਂ ਨਾਲ ਜਿੱਤਿਆ ਰੋਮਾਂਚਕ ਮੈਚ

ਨਵੀਂ ਦਿੱਲੀ 13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬੰਗਲਾਦੇਸ਼ ਨੇ ‘ਵਰਲਡ ਚੈਂਪੀਅਨਸ਼ਿਪ ਆਫ਼ ਲੈਜੈਂਡਜ਼’ ਵਿੱਚ ਇੱਕ ਵੱਡਾ ਉਲਟਫੇਰ ਕੀਤਾ ਹੈ। ਟੀਮ ਨੇ ‘ਇੰਡੀਆ ਚੈਂਪੀਅਨਜ਼’ ਜਿਸ ਵਿੱਚ ਅੰਬਾਤੀ ਰਾਇਡੂ, ਇਰਫਾਨ…

ਬੀਸੀਸੀਆਈ ਦਾ ਵੱਡਾ ਫ਼ੈਸਲਾ : ਹੁਣ ਚੋਣ ਕਮੇਟੀ ਦੀ ਹਰ ਬੈਠਕ ’ਚ ਮੌਜੂਦ ਰਹਿਣਗੇ ਵੀਵੀਐੱਸ ਲਕਸ਼ਮਣ

ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪ੍ਰਮੁੱਖ ਖਿਡਾਰੀਆਂ ਦੀ ਫਿਟਨੈੱਸ ਤੇ ਸੱਟ ਨਾਲ ਜੁੜੀ ਜਾਣਕਾਰੀ ਨੂੰ ਲੈ ਕੇ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਗ਼ਲਤਫਹਿਮੀ ਤੋਂ ਬਚਣ…

U-23 ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਭਾਰਤ ’ਤੇ ਅਮਰੀਕੀ ਵੀਜ਼ਾ ਸਬੰਧੀ ਮੁਸ਼ਕਲਾਂ ਦਾ ਪਰਛਾਵਾਂ; 9 ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ

08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕਾ  ਵੱਲੋਂ ਨੌਂ ਭਾਰਤੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਲਾਸ ਵੇਗਾਸ ਵਿੱਚ ਹੋਣ ਵਾਲੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ…

2036 ਓਲੰਪਿਕ ਦੀ ਮੇਜ਼ਬਾਨੀ ਲਈ ਮੁਕਾਬਲਾ ਹੋਇਆ ਤੇਜ਼, ਭਾਰਤ ਤੇ ਜਰਮਨੀ ਸਣੇ 7 ਦੇਸ਼ ਦੌੜ ‘ਚ ਸ਼ਾਮਲ

ਰਾਇਟਰ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ): ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ, ਜਰਮਨੀ ਤੇ ਕਤਰ ਸਮੇਤ ਸੱਤ ਦੇਸ਼ 2036 ਦੇ ਸਮਰ ਓਲੰਪਿਕ ਦੀ ਮੇਜ਼ਬਾਨੀ ਕਰਨ…

ਇਕਾਨਾ ‘ਚ ਭਾਰਤ ਦੀ ਸ਼ਾਨਦਾਰ ਜਿੱਤ : ਸ਼੍ਰੇਅਸ ਅਈਅਰ ਦੇ ਤੂਫ਼ਾਨੀ ਸੈਂਕੜੇ ਦੀ ਬਦੌਲਤ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ

ਲਖਨਊ 07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਏਸ਼ਿਆਈ ਖੇਡਾਂ ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੀ ਜੇਤੂ ਮੁਹਿੰਮ ਮੰਗਲਵਾਰ ਨੂੰ ਇਕਾਨਾ ਸਟੇਡੀਅਮ…