Category: ਪੰਜਾਬ

“B.com ਵਿਦਿਆਰਥੀ ਦੀ ਆਤਮਹਤਿਆ: ਪੇਪਰਾਂ ‘ਚ ਨਕਲ ਦੀ ਸ਼ਿਕਾਇਤ”

ਲੁਧਿਆਣਾ (ਪੰਜਾਬੀ ਖਬਰਨਾਮਾ) 21 ਮਈ : ਲੁਧਿਆਣਾ ਚੁੰਗੀ ਦੇ ਕੋਲ ਪੈਂਦੇ ਪੀਸੀਟੀਈ ਕਾਲਜ ‘ਚ ਪੜ੍ਹ ਰਹੇ ਬੀਕਾਮ ਦੇ ਇਕ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ l…

ਚੁਣੀਂਦੇ ਉਮੀਦਵਾਰਾਂ ਦੀ ਇਸ਼ਤਿਹਾਰ ਦੇ ਰੂਪ ਵਿੱਚ ਉਸਤਤ ਕਰਨਾ ਹੈ ਪੇਡ ਨਿਊਜ਼

ਰੂਪਨਗਰ, 21 ਮਈ (ਪੰਜਾਬੀ ਖਬਰਨਾਮਾ) :  ਚੁਣੀਂਦੇ ਉਮੀਦਵਾਰਾਂ ਦੀ ਅਖਬਾਰਾਂ ਵਿੱਚ ਇਸ਼ਤਿਹਾਰ ਤੇ ਰੂਪ ਵਿੱਚ ਛਾਪੀਆਂ ਗਈਆਂ ਖਬਰਾਂ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜਿਸ ਦੀ ਪ੍ਰੈਸ ਕੌਂਸਲ ਆਫ…

ਵਧੀਕ ਡਿਪਟੀ ਕਮਿਸ਼ਨਰ ਨੇ ਫੂਡ ਸੇਫਟੀ ਟੀਮ ਵੱਲੋਂ ਕੀਤੇ ਕੰਮਾਂ ਦਾ ਕੀਤੀ ਸਮੀਖਿਆ

ਰੂਪਨਗਰ, 21 ਮਈ (ਪੰਜਾਬੀ ਖਬਰਨਾਮਾ) : ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਅੱਜ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ (ਸੁਰੱਖਿਅਤ ਭੋਜਨ ਤੇ ਸਿਹਤਮੰਦ ਭੋਜਨ) ਦੀ ਮੀਟਿੰਗ ਕਰਦਿਆਂ ਅਪ੍ਰੈਲ ਮਹੀਨੇ…

“18-19 ਸਾਲ ਦੇ ਵੋਟਰਾਂ ਨੂੰ ਮਿਲੇਗਾ ਵੋਟਿੰਗ ਸਰਟੀਫਿਕੇਟ: ਜ਼ਿਲ੍ਹਾ ਚੋਣ ਅਫਸਰ”

ਫ਼ਤਹਿਗੜ੍ਹ ਸਾਹਿਬ, 21 ਮਈ (ਪੰਜਾਬੀ ਖਬਰਨਾਮਾ) : ਅਗਾਮੀ ਲੋਕ ਸਭਾ ਚੋਣਾਂ ਦੌਰਾਨ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਨੌਜਵਾਨਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ…

“ਅੰਤਰਰਾਸ਼ਟਰੀ ਸਰਹੱਦ ‘ਤੇ ਕਤਾਰ ਦੀ ਤਿਆਰੀ: ਡੀਸੀ ਅਤੇ ਐਸਐਸਪੀ ਦੇ ਔਚਕ ਨੀਰਿਖਣ”

ਫਾਜ਼ਿਲਕਾ, 21 ਮਈ (ਪੰਜਾਬੀ ਖਬਰਨਾਮਾ) : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੋਮਵਾਰ ਦੀ ਰਾਤ ਭਾਰਤ ਪਾਕਿ ਨਾਲ ਲੱਗਦੀ ਕੌਮਾਂਤਰੀ ਸਰਹੱਦ ਨੇੜੇ ਦੁੱਜੀ…

ਗਰਮੀ ਕਾਰਨ ਸਕੂਲਾਂ ਵਿੱਚ ਕੀਤੀਆਂ ਛੁੱਟੀਆਂ ਪ੍ਰਾਈਵੇਟ ਸਕੂਲਾਂ ’ਤੇ ਵੀ ਲਾਗੂ – ਡਿਪਟੀ ਕਮਿਸ਼ਨਰ

ਸ੍ਰੀ ਮੁਕਤਸਰ ਸਾਹਿਬ (ਪੰਜਾਬੀ ਖਬਰਨਾਮਾ) 21 ਮਈ : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ. ਨੇ ਸਪੱਸ਼ਟ ਕੀਤਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਗਰਮੀ ਦੇ ਮੱਦੇਨਜ਼ਰ ਸਕੂਲਾਂ ਵਿੱਚ…

“ਜਲੰਧਰ ਸੀਟ ‘ਤੇ ਚੋਣ ਮੈਦਾਨ: ਉਮੀਦਵਾਰਾਂ ਦੇ ਹੱਕ ਤੇ ਵਿਰੋਧ ਦੀ ਟਕਰਾਰ”

 ਜਲੰਧਰ (ਪੰਜਾਬੀ ਖਬਰਨਾਮਾ) 21 ਮਈ : ਲੋਕ ਸਭਾ ਚੋਣਾਂ ਦੌਰਾਨ ਅਤਿ ਮਹੱਤਵਪੂਰਨ (ਵੀਆਈਪੀ) ਬਣ ਚੁੱਕੀ ਜਲੰਧਰ ਸੀਟ ਤੋਂ ਚੋਣ ਲੜ ਰਹੇ ਵੱਖ-ਵੱਖ ਪਾਰਟੀਆ ਦੇ ਉਮੀਦਵਾਰਾਂ ਲਈ ਇੱਥੋਂ ਦਰਜ ਕਰਨੀ ਆਸਾਨ ਨਹੀਂ…

“ਖਹਿਰਾ, ਬਾਜਵਾ ਤੇ ਵੜਿੰਗ ਵਿਕਾਸ ਦੀ ਰਾਹ ‘ਤੇ ਪੰਜਾਬ ਵਿਕਾਸ ‘ਚ ‘ਹੀਰੋ’ ਬਣੇਗਾ: ਮਾਨ”

ਰਾਏਕੋਟ (ਪੰਜਾਬੀ ਖਬਰਨਾਮਾ) 21 ਮਈ : ਦੇਰ ਸ਼ਾਮ ਰਾਏਕੋਟ ’ਚ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿਚ ਕੱਢੇ ਰੋਡ ਸ਼ੋਅ ਦੌਰਾਨ ਵਿਰੋਧੀਆਂ…

“ਸ੍ਰੀ ਪਾਉਂਟਾ ਸਾਹਿਬ ਸ਼ਹੀਦੀ ਜੋੜ ਮੇਲੇ ਦਾ ਸਮਾਗਮ ਆਜ ਤੋਂ ਆਰੰਭ”

ਪਾਉਂਟਾ ਸਾਹਿਬ (ਪੰਜਾਬੀ ਖਬਰਨਾਮਾ) 21 ਮਈ : ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਪਾਉਂਟਾ ਸਾਹਿਬ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਲੋਂ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ…

“ਐਕਸਾਈਜ਼ ਟੀਮ ‘ਤੇ ਸ਼ਰਾਬ ਤਸਕਰਾਂ ਦਾ ਹਮਲਾ”

ਅੰਮ੍ਰਿਤਸਰ (ਪੰਜਾਬੀ ਖਬਰਨਾਮਾ) 21 ਮਈ : ਰਾਮਬਾਗ ਥਾਣੇ ਤੋਂ ਮਹਿਜ਼ ਪੰਜ ਸੌ ਮੀਟਰ ਦੀ ਦੂਰੀ ’ਤੇ ਸਥਿਤ ਘਾਹ ਮੰਡੀ ਨੇੜੇ ਆਬਕਾਰੀ ਵਿਭਾਗ ਦੇ ਮੁਲਾਜ਼ਮਾਂ ’ਤੇ ਸ਼ਰਾਬ ਤਸਕਰਾਂ ਨੇ ਹਮਲਾ ਕਰ ਦਿੱਤਾ।…