Punjab News: ਦੀਵਾਲੀ ਦੀ ਗਈ ਨੌਜਵਾਨ ਨੂੰ ਵੱਡਾ ਜ਼ਖ਼ਮ ! ਪੋਟਾਸ਼ ਬੰਬ ਚੱਲਣ ਨਾਲ ਸੜੀ ਲੱਤ, PGI ਕੀਤਾ ਰੈਫਰ, ਜਾਣੋ ਕਿਵੇਂ ਹੋਇਆ ਹਾਦਸਾ ?
Diwali 2024: ਨੌਜਵਾਨ ਲਗਾਤਾਰ ਪਾਈਪਾਂ ਵਿੱਚ ਸਲਫਰ-ਪੋਟਾਸ਼ ਆਇਰਨ ਪਾ ਕੇ ਬੰਬ ਭੰਨ ਰਹੇ ਹਨ। ਪੋਟਾਸ਼ ਵੇਚਣ ਵਾਲੇ ਵੀ ਬਿਨਾਂ ਕਿਸੇ ਰੋਕ-ਟੋਕ ਦੇ ਪੋਟਾਸ਼ (ਬਾਰੂਦ) ਵੇਚ ਰਹੇ ਹਨ। ਬੀਤੀ ਰਾਤ ਜਨਕਪੁਰੀ…
