Category: ਪੰਜਾਬ

ਧੁੰਦ ਬਣੀ ਕਾਲ! ਡਿਊਟੀ ਦੌਰਾਨ ਬੀਮਾਰ ਐਡੀਸ਼ਨਲ SHO ਨੂੰ ਅੰਮ੍ਰਿਤਸਰ ਲਿਜਾਂਦੇ ਸਮੇਂ ਸੜਕ ਹਾਦਸੇ ’ਚ ਮੌਤ

ਗੁਰਦਾਸਪੁਰ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹੇ ਵਿੱਚ ਸੰਘਣੀ ਧੁੰਦ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਕਾਰਨ ਕਈ ਸੜਕ ਹਾਦਸੇ ਵਾਪਰਨ ਲੱਗੇ ਹਨ। ਅਜਿਹਾ ਹੀ ਇੱਕ…

ਪੰਜਾਬ ’ਚ ਠੰਢ ਦੀ ਮਾਰ ਜਾਰੀ: ਸੰਘਣੀ ਧੁੰਦ ਦਾ ਆਰੇਂਜ ਅਲਰਟ, ਹਵਾਈ ਤੇ ਰੇਲ ਸੇਵਾਵਾਂ ਪ੍ਰਭਾਵਿਤ

ਚੰਡੀਗੜ੍ਹ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਛਾਈ ਰਹੀ। ਕਈ ਜ਼ਿਲ੍ਹਿਆਂ ’ਚ ਤਾਂ ਦ੍ਰਿਸ਼ਤਾ 50 ਮੀਟਰ ਤਾਂ ਕਿਤੇ ਬਹੁਤ ਹੀ ਘੱਟ ਰਹੀ। ਧੁੰਦ…

ਜ਼ਿਲ੍ਹਾ ਤੇ ਬਲਾਕ ਸੰਮਤੀ ਚੋਣਾਂ ’ਚ ਆਪ ਦਾ ਦਬਦਬਾ, ਕਾਂਗਰਸ ਨੂੰ ਝਟਕਾ, ਅਕਾਲੀ-ਭਾਜਪਾ ’ਚ ਸੁਧਾਰ

ਚੰਡੀਗੜ੍ਹ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਪ੍ਰਚੰਡ ਬਹੁਮਤ ਮਿਲਿਆ ਹੈ। ਬੁੱਧਵਾਰ ਨੂੰ ਸਵੇਰੇ ਅੱਠ ਵਜੇ ਤੋਂ…

ਲੁਧਿਆਣਾ ’ਚ ‘ਆਪ’ ਦੀ ਧੰਨਵਾਦ ਰੈਲੀ ਦੌਰਾਨ ਗੋਲੀਕਾਂਡ: ਸਾਬਕਾ ਕਾਂਗਰਸੀ ਸਰਪੰਚ ਵੱਲੋਂ ਫਾਇਰਿੰਗ, ਪੰਜ ਲੋਕ ਜ਼ਖ਼ਮੀ

ਲੁਧਿਆਣਾ, 19 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਲਾਕ ਸੰਮਤੀ ਚੋਣਾਂ ਤੋਂ ਬਾਅਦਆਮ ਆਦਮੀ ਪਾਰਟੀ ਦੀ ਜਿੱਤ ਦਾ ਜਸ਼ਨ ਬੁੱਧਵਾਰ ਸ਼ਾਮ ਮਾਲੇਰਕੋਟਲਾ ਰੋਡ ਦੇ ਨਜ਼ਦੀਕ ਬਚਿੱਤਰ ਨਗਰ ’ਚ ਖ਼ੂਨ-ਖ਼ਰਾਬੇ ’ਚ ਬਦਲ…

ਬਰਨਾਲਾ ਵਾਸੀਆਂ ਲਈ ਖ਼ੁਸ਼ਖਬਰੀ, ਸੰਗਰੂਰ ਤੇ ਬਠਿੰਡਾ ਦੇ ਲੋਕ ਵੀ ਇਸ ਫੈਸਲੇ ਦਾ ਲਾਭ ਉਠਾ ਸਕਣਗੇ

 ਬਰਨਾਲਾ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਰੇਲਵੇ ਮੰਤਰਾਲੇ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ (ਟ੍ਰੇਨ ਨੰਬਰ 26461/26462) ਦੇ ਬਰਨਾਲੇ ਵਿਚ ਰੁਕਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਮੰਗ ਰਾਜ…

ਐੱਮਡੀ ਰੇਡੀਓਲੋਜੀ ਦੀ ਸੀਟ ਦਿਲਾਉਣ ਦੇ ਨਾਂ ’ਤੇ 68.35 ਲੱਖ ਦੀ ਠੱਗੀ, ਡਾ. ਅਨਮੋਲ ਸੇਠੀ ਖ਼ਿਲਾਫ਼ ਮਾਮਲਾ ਦਰਜ, ਪੁਲਿਸ ਜਾਂਚ ਸ਼ੁਰੂ

ਹੁਸ਼ਿਆਰਪੁਰ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਐੱਮਡੀ ਰੇਡੀਓਲੋਜੀ ਵਿਚ ਮੈਨੇਜਮੈਂਟ ਕੋਟੇ ਰਾਹੀਂ ਸੀਟ ਦਿਵਾਉਣ ਦਾ ਝਾਂਸਾ ਦੇ ਕੇ 68.35 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਪੁਲਿਸ ਨੇ ਦਿੱਲੀ…

ਅਦਾਲਤ ਵਿੱਚ ਅੱਜ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ, ਵਕੀਲਾਂ ਦੀ ਹੜਤਾਲ ਕਾਰਨ ਹੋਈ ਸੀ ਦੇਰੀ

ਚੰਡੀਗੜ੍ਹ, 18 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਸੰਸਦ ਦੇ ਸਰਦ ਰੁੱਤ ਇਜਲਾਸ ’ਚ ਹਿੱਸਾ ਲੈਣ ਦਾ ਰਾਹ ਮੁਸ਼ਕਲ ਹੁੰਦਾ ਜਾ ਰਿਹਾ ਹੈ।…

ਜ਼ਿਲ੍ਹਾ ਪ੍ਰੀਸ਼ਦ–ਬਲਾਕ ਸੰਮਤੀ ਚੋਣਾਂ – AAP ਅਤੇ ਅਕਾਲੀ ਦਲ ਨੇ ਖਾਤਾ ਖੋਲ੍ਹਿਆ, ਨਤੀਜੇ ਆਉਣੇ ਸ਼ੁਰੂ

ਜਲੰਧਰ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸੂਬੇ ‘ਚ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਖੁੱਲ੍ਹਣ ਵਾਲਾ ਹੈ। ਵੋਟਾਂ ਦੀ ਗਿਣਤੀ ਦੌਰਾਨ ਸਖ਼ਤ…

ਪੰਜਾਬੀ ਕਬੱਡੀ ‘ਤੇ ਗੈਂਗਸਟਰਾਂ ਦਾ ਕਬਜ਼ਾ? ਚਾਰ ਸਾਲਾਂ ‘ਚ 12 ਕਤਲਾਂ ਨੇ ਚੁੱਕੇ ਸਵਾਲ

ਚੰਡੀਗੜ੍ਹ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਵਿਚ ਕਬੱਡੀ ਪਿਛਲੇ ਕੁਝ ਸਾਲਾਂ ਤੋਂ ਸਿਰਫ ਇਕ ਖੇਡ ਨਹੀਂ ਰਹੀ, ਬਲਕਿ ਗੈਂਗਸਟਰਾਂ ਵਿਚਾਲੇ ਦਬਦਬੇ ਦਾ ਮੈਦਾਨ ਬਣ ਚੁੱਕੀ ਹੈ। ਸਾਲ 2020…

CM ਭਗਵੰਤ ਮਾਨ ਨੇ ਪੰਜਾਬ–ਬਰਤਾਨੀਆ ਵਿਚ ਵਪਾਰਕ ਤੇ ਨਿਵੇਸ਼ਕ ਸਹਿਯੋਗ ਵਧਣ ਦੀ ਉਮੀਦ ਜਤਾਈ

ਚੰਡੀਗੜ੍ਹ, 17 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮੁੱਖ ਮੰਤਰੀ ਭਗਵੰਤ ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਅਤੇ ਯੂਕੇ ਨਾਲ ਸਬੰਧਤ ਵੱਖ-ਵੱਖ ਤੇ ਬਹੁ-ਕੌਮੀ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ…