ਪੰਜਾਬ ਸਰਕਾਰ ਬਣੀ ਪਸ਼ੂਆਂ ਦੀ ਸੱਚੀ ਰੱਖਿਅਕ! ਸਿਰਫ਼ ਇੱਕ ਹਫ਼ਤੇ ਵਿੱਚ 1.75 ਲੱਖ ਤੋਂ ਵੱਧ ਪਸ਼ੂਆਂ ਨੂੰ ‘ਗਲ-ਘੋਟੂ’ ਤੋਂ ਬਚਾਇਆ
ਚੰਡੀਗੜ੍ਹ, 26 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ, ਜੋ ਕਿ ਹਮੇਸ਼ਾ ਆਪਣੇ ਕਿਸਾਨਾਂ ਅਤੇ ਪਸ਼ੂਧਨ ਲਈ ਇੱਕ ਮਿਸਾਲ ਰਿਹਾ ਹੈ, ਇਸ ਵਾਰ ਵੱਡੇ ਹੜ੍ਹਾਂ ਅਤੇ ‘ਗਲ-ਘੋਟੂ’ ਬਿਮਾਰੀ ਦੇ ਮੁਸ਼ਕਿਲ ਸਮੇਂ…
