AAP ਉਮੀਦਵਾਰ ਦੀ ਪਤਨੀ ਸੜਕ ਹਾਦਸੇ ਦਾ ਹੋਈ ਸ਼ਿਕਾਰ, ਗੁਰਪ੍ਰੀਤ ਸਿੰਘ ਜੀਪੀ ਨੇ ਰੱਦ ਕੀਤਾ ਪ੍ਰਚਾਰ ਪ੍ਰੋਗਰਾਮ
ਫਤਹਿਗੜ੍ਹ ਸਾਹਿਬ (ਪੰਜਾਬੀ ਖਬਰਨਾਮਾ) 27 ਮਈ : ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਰਾਏਕੋਟ ਤੋਂ ਖੰਨਾ ਵੱਲ ਨੂੰ ਆਉਂਦੇ ਸਮੇਂ…
