ਬਟਾਲਾ ਤੇ ਗੁਰਦਾਸਪੁਰ ਦੇ ਅਥਲੀਟਾਂ ਨੇ ਨੈਸ਼ਨਲ ਮਾਸਟਰ ਅਥਲੈਟਿਕਸ ਵਿੱਚ ਜਿੱਤੇ ਸੋਨੇ ਦੇ ਤਗਮੇ
ਬਟਾਲਾ, 28 ਮਈ(ਪੰਜਾਬੀ ਖਬਰਨਾਮਾ) : ਪਹਿਲਾ ਫੈਡਰੇਸ਼ਨ ਕੱਪ, ਨੈਸ਼ਨਲ ਅਥਲੈਟਿਕਸ ਮਾਸਟਰ ਖੇਡਾਂ 22,23 ਅਤੇ 24 ਮਈ ਨੂੰ ਹੈਦਰਾਬਾਦ ਵਿਖੇ ਕਰਵਾਈਆਂ ਗਈਆਂ ਸਨ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਦੇ ਅਥਲੀਟ ਹਰਭਜਨ ਸਿੰਘ, ਸੁਰਿੰਦਰ ਸਿੰਘ ਫੌਜੀ, ਜੋਗਾ ਸਿੰਘ, ਬਲਵੰਤ ਸਿੰਘ ਵੱਖ-ਵੱਖ…
