ਰੈਂਟ ਕੁਲੈਕਟਰ ਦੀ ਚਾਲਾਕੀ ਬੇਨਕਾਬ, ₹3 ਲੱਖ ਦੀ ਰਿਸ਼ਵਤ ਨਾਲ ਰੰਗੇ-ਹੱਥੀ ਕਾਬੂ
ਚੰਡੀਗੜ੍ਹ, 02 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਵਿਜੀਲੈਂਸ ਬਿਊਰੋ (PBU) ਦੀ ਇੱਕ ਟੀਮ ਨੇ ਪੰਜਾਬ ਵਕਫ਼ ਬੋਰਡ, ਜ਼ੀਰਾ, ਫਿਰੋਜ਼ਪੁਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਇਕਬਾਲ ਨੂੰ ਰਿਸ਼ਵਤ ਲੈਂਦੇ ਹੋਏ…
