ਕੀ ਅੰਮ੍ਰਿਤਪਾਲ ਸਿੰਘ 26 ਜਨਵਰੀ ਨੂੰ ਸੰਸਦ ਸੈਸ਼ਨ ਅਤੇ ਗਣਤੰਤਰ ਦਿਵਸ ਜਸ਼ਨ ‘ਚ ਸ਼ਾਮਿਲ ਹੋਣਗੇ?
ਚੰਡੀਗੜ੍ਹ, 23 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਕੌਮੀ ਸੁਰੱਖਿਆ ਐਕਟ (NSA) ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਪੰਜਾਬ…
