Category: ਪੰਜਾਬ

ਸੁਖਬੀਰ ਬਾਦਲ ਵੱਲੋਂ ਪੇਸ਼ੀ ਤੋਂ ਛੋਟ ਦੀ ਅਰਜ਼ੀ — ਮਾਮਲੇ ਦੀ ਸੁਣਵਾਈ 14 ਫਰਵਰੀ ਨੂੰ ਮੁਲਤਵੀ

ਚੰਡੀਗੜ੍ਹ, 03 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਣਹਾਨੀ ਦੇ 9 ਸਾਲ ਪੁਰਾਣੇ ਮਾਮਲੇ ਵਿੱਚ ਅਦਾਲਤ ਤੋਂ…

ਸੁਪਰੀਮ ਕੋਰਟ ਤੋਂ ਮਜੀਠੀਆ ਨੂੰ ਵੱਡੀ ਰਾਹਤ — ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਮਿਲੀ ਜ਼ਮਾਨਤ

ਚੰਡੀਗੜ੍ਹ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):-  ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ। ਬਿਕਰਮ ਸਿੰਘ…

ਬਜਟ 2026 ’ਤੇ ਹਰਪਾਲ ਚੀਮਾ ਦਾ ਵਾਰ: ਅੰਕੜਿਆਂ ਨਾਲ ਦੱਸਿਆ ਕਿਵੇਂ ਕਿਸਾਨ, ਪੰਜਾਬ ਤੇ ਆਮ ਆਦਮੀ ਰਹੇ ਅਣਗੌਲੇ

ਚੰਡੀਗੜ੍ਹ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਬਜਟ 2026 ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇੱਕ ਵਾਰ…

ਬਜਟ ਕਟੌਤੀ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਘੇਰਿਆ, ਠਹਿਰਾਇਆ ਦੋਸ਼ੀ

ਚੰਡੀਗੜ੍ਹ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਐਲਾਨ ਕੀਤੇ ਗਏ ਆਮ ਬਜਟ ਵਿਚ ਚੰਡੀਗੜ੍ਹ ਨੂੰ ਵੱਡਾ ਝਟਕਾ ਲੱਗਿਆ ਹੈ। ਪਿਛਲੇ ਦੋ ਸਾਲਾਂ ਨਾਲੋਂ ਇਸ ਵਾਰ…

ਬਜਟ 2026 ਦੀ ਸੌਗਾਤ: PGI ਦੇ ਫੰਡਾਂ ਵਿੱਚ 141.79 ਕਰੋੜ ਰੁਪਏ ਦਾ ਵਾਧਾ, ਸਿਹਤ ਸੇਵਾਵਾਂ ਨੂੰ ਮਿਲੇਗੀ ਮਜ਼ਬੂਤੀ

ਚੰਡੀਗੜ੍ਹ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੀਜੀਆਈ ਨੂੰ ਵਿੱਤੀ ਸਾਲ 2026-27 ਲਈ 2559.65 ਕਰੋੜ ਰੁਪਏ ਦਾ ਬਜਟ ਵੰਡਿਆ ਗਿਆ ਹੈ। ਇਹ ਰਕਮ ਪਿਛਲੇ ਵਿੱਤੀ ਸਾਲ 2025-26 ਦੇ ਸੋਧੇ ਗਏ…

ਜਲੰਧਰ: PM ਮੋਦੀ ਤੇ ਸੰਤ ਨਿਰੰਜਨ ਦਾਸ ਵਿਰੁੱਧ ਇਤਰਾਜ਼ਯੋਗ ਵੀਡੀਓ ਮਾਮਲਾ, ਮਹਿਲਾ ਆਰੋਪੀ ਪੁਲਿਸ ਹਿਰਾਸਤ ਵਿੱਚ

ਜਲੰਧਰ, 02 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਬੱਲਾਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਐਤਵਾਰ ਨੂੰ ਜੰਡੂਸਿੰਘਾ ਦੀ ਇਕ ਔਰਤ ਨੇ ਉਨ੍ਹਾਂ ਅਤੇ ਡੇਰਾ ਬੱਲਾਂ…

ਹੁਣ QR ਕੋਡ ਸਕੈਨ ਕਰਕੇ ਮਰੀਜ਼ ਕਰਨਗੇ ਇਲਾਜ ਅਤੇ ਸਟਾਫ਼ ਦੀ ਸਿੱਧੀ ਰੇਟਿੰਗ: GMCH ਸੈਕਟਰ-32 ਦੀ ਡਿਜੀਟਲ ਕ੍ਰਾਂਤੀ

ਚੰਡੀਗੜ੍ਹ, 30 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਹਸਪਤਾਲ ਵਿੱਚ ਇਲਾਜ ਦੌਰਾਨ ਮਰੀਜ਼ਾਂ ਨੂੰ ਕਿੰਨੀ ਉਡੀਕ ਕਰਨੀ ਪਈ, ਡਾਕਟਰਾਂ ਅਤੇ ਸਟਾਫ਼ ਦਾ ਵਿਵਹਾਰ ਕਿਹੋ ਜਿਹਾ ਸੀ ਅਤੇ ਸਹੂਲਤਾਂ ਕਿੰਨੀਆਂ ਸੰਤੋਸ਼ਜਨਕ ਸਨ—…

SIT ਦਾ ਵੱਡਾ ਕਦਮ: 40 ਲੋਕਾਂ ਨੂੰ ਸੰਮਨ ਜਾਰੀ, ਕੁਝ ਹੀ ਦੇਰ ’ਚ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਫ਼ਤਰ ’ਚ ਹੋਣਗੇ ਪੇਸ਼

ਜਲੰਧਰ/ਅੰਮ੍ਰਿਤਸਰ, 30 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 328 ਸਰੂਪਾਂ ਦੇ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਗਠਿਤ…

ਪੰਜਾਬ ਕਾਂਗਰਸ ’ਚ ਸੋਗ ਦੀ ਲਹਿਰ: ਜਨਰਲ ਸਕੱਤਰ ਮਨੋਜ ਮਨੂ ਵੜਿੰਗ ਨਹੀਂ ਰਹੇ

ਜਲੰਧਰ, 30 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਕਾਰੋਬਾਰੀ ਮਨੋਜ ਮਨੂ ਬਰਡਿੰਗ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਦੇਰ ਰਾਤ ਦਿਲ ਦਾ ਦੌਰਾ ਪੈਣ…

ਆਵਾਰਾ ਕੁੱਤਿਆਂ ’ਤੇ ਸਰਕਾਰ ਸਖ਼ਤ! 15 ਦਿਨਾਂ ’ਚ ਡਾਗ ਸ਼ੈਲਟਰ ਲਈ ਥਾਂ ਚੁਣਨ ਦੇ ਹੁਕਮ, ਸੰਜੀਵ ਅਰੋੜਾ ਦਾ ਡਿਪਟੀ ਕਮਿਸ਼ਨਰਾਂ ਨੂੰ ਅਲਟੀਮੇਟਮ

ਚੰਡੀਗੜ੍ਹ, 29 ਜਨਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਡਾਗ ਸ਼ੈਲਟਰ ਜਾਂ ਕੰਪਾਊਂਡ ਬਣਾਉਣ ਲਈ ਵਾਜਬ ਜ਼ਮੀਨ ਦੀ ਪਛਾਣ ਤੇ ਉਪਲੱਬਧਤਾ 15 ਦਿਨਾਂ ਦੇ…