ਸੈਫ ਅਲੀ ਖਾਨ ‘ਤੇ ਹਮਲੇ ਦੇ 2 ਦਿਨ ਬਾਅਦ ਹਮਲਾਵਰ ਗ੍ਰਿਫਤਾਰ, ਕਰੀਨਾ ਕਪੂਰ ਦੇ ਬਿਆਨ ਨਾਲ ਮਾਮਲੇ ਵਿੱਚ ਨਵਾਂ ਮੋੜ ਆਇਆ
ਚੰਡੀਗੜ੍ਹ, 18 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸੈਫ ਅਲੀ ਖਾਨ ਹਮਲਾ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਅਭਿਨੇਤਾ ‘ਤੇ ਹਮਲਾ ਕਰਨ ਤੋਂ ਬਾਅਦ ਸ਼ੱਕੀ…