Khatron Ke Khiladi 14 : ਮੁੜ ਸ਼ੁਰੂ ਹੋ ਜਾਵੇਗਾ ਕਰੰਟ, ਪਾਣੀ ਤੇ ਜਾਨਵਰਾਂ ਦੇ ਅੱਤਿਆਚਾਰ ਦਾ ਯੁੱਗ, KKK14 ਦੀ ਸ਼ੂਟਿੰਗ ਸ਼ੁਰੂ
ਆਨਲਾਈਨ ਡੈਸਕ, ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ) : ‘ਖ਼ਤਰੋਂ ਕੇ ਖਿਲਾੜੀ’ ਸੀਜ਼ਨ 14 ਦੀ ਸ਼ੂਟਿੰਗ ਨੂੰ ਲੈ ਕੇ ਇਕ ਅਪਡੇਟ ਸਾਹਮਣੇ ਆਈ ਹੈ। ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਰਿਐਲਿਟੀ ਸ਼ੋਅ ਦੀ ਪਿਛਲੇ ਕਈ…