ਦੀਵਾਲੀ ਮੌਕੇ ਸੁਕੇਸ਼ ਨੇ ਜੇਲ੍ਹ ‘ਚੋਂ ਜੈਕਲੀਨ ਨੂੰ ਲਿਖੀ ਚਿੱਠੀ, ਕਿਹਾ “ਸਾਡੀ ਲਵ ਸਟੋਰੀ ਰਾਮਾਇਣ ਤੋਂ ਘੱਟ ਨਹੀਂ…”
ਸੁਕੇਸ਼ ਚੰਦਰਸ਼ੇਖਰ (Sukesh Chandrashekhar) ਇਸ ਦਹਾਕੇ ਦਾ ਸਭ ਤੋਂ ਵੱਧ ਲਾਈਮ-ਲਾਈਟ ਵਿੱਚ ਰਹਿਣ ਵਾਲਾ ਕਾਨਮੈਨ (ਠੱਗ) ਹੈ। ਜੈਕਲੀਨ ਫਰਨਾਂਡੀਜ਼ ਦਾ ਪ੍ਰੇਮੀ ਠੱਗ ਸੁਕੇਸ਼ ਚੰਦਰਸ਼ੇਖਰ (Sukesh Chandrashekhar) ਅਕਸਰ ਜੇਲ੍ਹ ਤੋਂ ਅਦਾਕਾਰਾ…
